ਲੂਸੀ ਪਿੰਸਨ ਇੱਕ ਫਰਾਂਸੀਸੀ ਵਾਤਾਵਰਣ ਵਿਗਿਆਨੀ, ਗੈਰ ਸਰਕਾਰੀ ਸੰਗਠਨ ਰੀਕਲੈਮ ਫਾਈਨੈਂਸ ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ ਅਤੇ 2020 ਗੋਲਡਮੈਨ ਇਨਵਾਇਰਨਮੈਂਟਲ ਇਨਾਮ ਦੇ 6 ਜੇਤੂਆਂ ਵਿੱਚੋਂ ਇੱਕ ਹੈ, ਜੋ ਵਾਤਾਵਰਣ ਦੇ ਕਾਰਕੁੰਨਾਂ ਲਈ ਸਭ ਤੋਂ ਮਹੱਤਵਪੂਰਣ ਪੁਰਸਕਾਰ ਹੈ। ਉਸਨੇ ਇੱਕ ਮੁਹਿੰਮ ਦੀ ਅਗਵਾਈ ਕੀਤੀ ਜਿਸ ਨੇ 16 ਫਰਾਂਸੀਸੀ ਬੈਂਕਾਂ ਨੂੰ ਕਾਰਬਨ-ਊਰਜਾ ਅਧਾਰਤ ਉਦਯੋਗਾਂ ਵਿੱਚ ਹੁਣ ਨਿਵੇਸ਼ ਨਾ ਕਰਨ ਲਈ ਯਕੀਨ ਦਿੱਤਾ।[1]

ਜੀਵਨੀ

ਸੋਧੋ

ਲੂਸੀ ਪਿੰਨਸਨ ਦਾ ਜਨਮ 1985 ਵਿੱਚ ਨੈਨਟੇਸ ਵਿੱਚ ਹੋਇਆ ਸੀ। ਉਸਨੇ ਰਾਜਨੀਤਿਕ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਦੀ ਪੜ੍ਹਾਈ ਕੀਤੀ। 2013 ਵਿਚ ਉਹ 'ਫ੍ਰੈਂਡਸ ਆਫ਼ ਦ ਅਰਥ' ਵਿਚ ਸ਼ਾਮਿਲ ਹੋਈ। 2020 ਵਿਚ ਉਸਨੇ ਰੀਲੇਮ ਫਾਈਨਾਂਸ ਦੀ ਸਥਾਪਨਾ ਕੀਤੀ।[2]

ਹਵਾਲੇ

ਸੋਧੋ
  1. Garric, Audrey (30 November 2020). "La militante anticharbon Lucie Pinson reçoit la plus haute distinction pour l'environnement". Le Monde (in French). Retrieved 8 April 2021.{{cite news}}: CS1 maint: unrecognized language (link)
  2. Chassepot, Philippe (16 February 2021). "Lucie Pinson, la militante verte qui veut faire plier le banquier". Le Temps (in French). Retrieved 8 April 2021.{{cite news}}: CS1 maint: unrecognized language (link)