ਲੇਵ!
ਲੇਵ! 170 ਮੀਟਰ ਲੰਬੀ ਕੱਚ ਦੀ ਇੱਕ ਕਲਾਕ੍ਰਿਤੀ ਹੈ ਜੋ ਸਵੀਡਨ ਵਿੱਚ ਊਮਿਓ ਸੈਂਟਰਲ ਸਟੇਸ਼ਨ ਅਤੇ ਹਾਗਾ ਜਿਲ੍ਹੇ ਦੇ ਵਿੱਚਕਾਰ ਇੱਕ ਸੁਰੰਗ ਵਿੱਚ ਸਥਿਤ ਹੈ। ਇਸ ਦਾ ਉਦਘਾਟਨ 7 ਨਵੰਬਰ 2012 ਊਮਿਓ ਸਟੇਸ਼ਨ ਦੇ ਮੁੜ ਖੁੱਲਣ ਉੱਤੇ ਕੀਤਾ ਗਿਆ ਸੀ।
ਸਾਲ | ਨਵੰਬਰ 17, 2012 |
---|---|
ਸਮੱਗਰੀ | ਕੱਚ |
ਪਸਾਰ | 170 meters (560 feet) |
ਜਗ੍ਹਾ | ਊਮਿਓ |