ਲੈਅ (ਅੰਗਰੇਜ਼ੀ: Rhythm ਯੂਨਾਨੀ ῥυθμόςਰਿਥਮੋਸ, "ਬਾਕਾਇਦਗੀ ਨਾਲ ਮੁੜ ਮੁੜ ਵਾਪਰਨ ਵਾਲੀ ਗਤੀ, ਸਮਿਟਰੀ"[1]) ਦਾ ਆਮ ਤੌਰ ਤੇ ਅਰਥ ਹੈ " ਉਹ ਹਰਕਤ ਜਿਸ ਦੌਰਾਨ ਤਕੜੇ ਅਤੇ ਕਮਜ਼ੋਰ ਤੱਤਾਂ ਜਾਂ ਵਿਰੋਧੀ ਸਥਿਤੀਆਂ ਦੀ ਬਾਕਾਇਦਾ ਪੈਟਰਨ-ਯੁਕਤ ਦੁਹਰਾਈ ਹੋਵੇ।"[2]

ਵਾਲਟਜ਼ ਨਾਚ ਵਿੱਚ ਪੈਟਰਨ-ਯੁਕਤ ਦੁਹਰਾਈ
ਸਰਲ ਡਰੰਮ ਪੈਟਰਨ, ਚਲਾਓ .

ਹਵਾਲੇ

ਸੋਧੋ
  1. ῥυθμός, Henry George Liddell, Robert Scott, A Greek-English Lexicon, on Perseus project
  2. The Compact Edition of the Oxford English Dictionary. Vol. II. Oxford University Press. 1971. p. 2537.