ਲੰਮਡਾ (ਵੱਡਾ: Λ, ਛੋਟਾ: λ; ਯੂਨਾਨੀ: Λάμβδα or Λάμδα, ਲੰਮਡਾ ਜਾਂ ਲੰਮਥਾ) ਯੂਨਾਨੀ ਵਰਣਮਾਲਾ ਦਾ ਗਿਆਰਵਾਂ ਅੱਖਰ ਹੈ। ਗ੍ਰੀਕ ਗਿਣਤੀ ਵਿੱਚ ਇਸਦਾ ਮੁੱਲ 30 ਹੈ। ਇਹ ਫੋਨੀਸ਼ੀਅਨ ਅੱਖਰ ਲਾਮੇਡ ਨਾਲ ਸਬੰਧਤ ਹੈ। ਲਾਤੀਨੀ L ਅਤੇ ਸਿਰਿਲਿਕ El ਵੀ ਇਸੇ ਨਾਲ ਸਬੰਧਤ ਹਨ।

ਚਿੰਨ੍ਹ ਦੇ ਤੌਰ 'ਤੇ

ਸੋਧੋ

ਵੱਡਾ ਲੈਮਡਾ -

ਸੋਧੋ

ਛੋਟਾ ਲੈਮਡਾ -

ਸੋਧੋ