ਲੈਸਬੀਅਨ ਮਦਰਜ ਯੂਨੀਅਨ
ਲੈਸਬੀਅਨ ਮਦਰਜ ਯੂਨੀਅਨ (ਐਲ.ਐੱਮ.ਯੂ.), ਜਿਸ ਨੂੰ ਬਾਅਦ ਵਿਚ 'ਲੈਸਬੀਅਨ ਮਦਰਜ ਐਂਡ ਫਰੈਂਡਜ' ਵਜੋਂ ਜਾਣਿਆ ਗਿਆ। ਇਸ ਨੂੰ ਡੇਲ ਮਾਰਟਿਨ ਅਤੇ ਪੈਟ ਨੌਰਮਨ ਦੁਆਰਾ ਹੋਰ ਕਾਰਕੁੰਨਾਂ ਨਾਲ ਮਿਲਕੇ ਸਮਾਜ ਤੋਂ ਵੱਖਰੇ ਕਾਨੂੰਨੀ ਅਤਿਆਚਾਰਾਂ ਅਤੇ ਉਸ ਨਾਲ ਲੜ੍ਹਨ ਲਈ ਬਣਾਇਆ ਗਿਆ ਸੀ ਜਿਨ੍ਹਾਂ ਅਤਿਆਚਾਰਾਂ ਦਾ ਲੈਸਬੀਅਨ ਮਾਵਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ। ਲੈਸਬੀਅਨ ਮਾਵਾਂ ਨੂੰ ਸਹਾਇਤਾ ਦੀ ਸਖ਼ਤ ਜ਼ਰੂਰਤ ਸੀ ਅਤੇ ਲੈਸਬੀਅਨ ਮਦਰਜ ਯੂਨੀਅਨ ਨੇ ਸੈਨ ਫ੍ਰਾਂਸਿਸਕੋ ਬੇ ਖੇਤਰ ਵਿੱਚ ਰਹਿਣ ਵਾਲਿਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ।
ਤੋਂ ਬਾਅਦ | ਲੈਸਬੀਅਨ ਮਦਰਜ ਐਂਡ ਫਰੈਂਡਜ |
---|---|
ਨਿਰਮਾਣ | ਜੂਨ 1971 |
ਸੰਸਥਾਪਕ | ਡੇਲਮਾਰਟਿਨ ਪੈਟ ਨੌਰਮਨ |
ਸਥਾਪਨਾ ਦੀ ਜਗ੍ਹਾ | ਸੈਨ ਫ੍ਰਾਂਸਿਸਕੋ, ਕੈਲੀਫੋਰਨੀਆ ਓਕਲੈਂਡ, ਕੈਲੀਫੋਰਨੀਆ |
ਕਾਨੂੰਨੀ ਸਥਿਤੀ | ਨਾ-ਸਰਗਰਮ |
ਮੰਤਵ | ਲੈਸਬੀਅਨ ਮਾਵਾਂ ਦੇ ਹੱਕ ਦੀ ਵਕਾਲਤ ਕਰਨਾ, ਲੈਸਬੀਅਨ ਮਾਵਾਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨਾ |
ਮੂਲ | ਗੇਅ ਵਿਮਨਜਵੈਸਟ ਕੌਸਟ ਕਾਨਫਰੰਸ (1971) |
ਮੁੱਖ ਲੋਕ | ਫਿਲਿਸ ਲੋਨ ਰੁਥ ਮਹਾਨੇ ਜੁਡੀ ਗਿਡਨੇਲੀ ਕੈਥੀ ਕੈਡ |
ਮਾਨਤਾਵਾਂ | ਲੈਸਬੀਅਨ ਮਦਰ'ਜ ਨੈਸ਼ਨਲ ਡਿਫੈਂਸ ਫੰਡ |
ਮੁੱਢ
ਸੋਧੋਲੈਸਬੀਅਨ ਮਦਰਜ ਯੂਨੀਅਨ, ਲਾਸ ਏਂਜਲਸ ਵਿੱਚ ਜੂਨ 1971 ਵਿੱਚ ਗੇਅ ਵਿਮਨ ਵੈਸਟ ਕੋਸਟ ਕਾਨਫਰੰਸ ਵਿੱਚ ਆਪਣੀ ਸ਼ੁਰੂਆਤ ਦਾ ਪਤਾ ਲਗਾ ਸਕਦੀ ਹੈ।[1] ਕਾਨਫਰੰਸ ਦੇ ਪ੍ਰਬੰਧਕਾਂ ਨੇ ਹਾਜ਼ਰੀਨ ਨੂੰ ਬੱਚਿਆਂ ਦੀ ਦੇਖਭਾਲ ਦੇ ਵਿਕਲਪ ਪ੍ਰਦਾਨ ਕਰਨ ਲਈ ਅਣਗੌਲਿਆ ਕੀਤਾ ਅਤੇ ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਲੈਸਬੀਅਨ ਮਾਵਾਂ ਲਈ ਸਮਾਗਮਾਂ ਦੀ ਬੇਨਤੀ ਨੂੰ ਨਜ਼ਰ ਅੰਦਾਜ਼ ਕੀਤਾ ਸੀ।[2] ਸੰਮੇਲਨ ਦੌਰਾਨ ਮੁੱਢਲੀ ਮੈਂਬਰਸ਼ਿਪ ਵਿਚ ਦੋ ਸੌ ਦੀ ਹਾਜ਼ਰੀ ਵਿਚੋਂ ਸੰਗਠਨ ਦੇ ਸੰਪਰਕ ਵਜੋਂ ਡੈਲ ਮਾਰਟਿਨ ਸਮੇਤ ਛੱਤੀ ਔਰਤਾਂ ਸ਼ਾਮਿਲ ਹੋਈਆਂ। [3] ਆਖਰਕਾਰ ਸੈਨ ਫਰਾਂਸਿਸਕੋ ਅਤੇ ਓਕਲੈਂਡ, ਕੈਲੀਫੋਰਨੀਆ ਦੋਵਾਂ ਵਿੱਚ ਲੈਸਬੀਅਨ ਮਦਰਜ ਯੂਨੀਅਨ ਸਥਾਪਤ ਕੀਤੀ ਗਈ, 1973 ਤੱਕ ਇਸਦੇ ਸਥਾਨਕ ਤੌਰ 'ਤੇ ਇੱਕ ਸੌ ਤੋਂ ਵੱਧ ਮੈਂਬਰ ਹੋਏ। [4]
ਅੱਜ
ਸੋਧੋ1970 ਦੇ ਦਹਾਕੇ ਤੋਂ ਬਾਅਦ ਸੰਸਥਾ ਦੇ ਕਾਰਜਸ਼ੀਲ ਹੋਣ ਬਾਰੇ ਬਹੁਤ ਘੱਟ ਸਬੂਤ ਹਨ। ਹਾਲਾਂਕਿ ਇਹ ਬਹੁਤ ਸਾਰੇ ਹੋਰ ਸਮਾਨ ਸਮੂਹਾਂ ਲਈ ਇੱਕ ਵੱਡੀ ਪ੍ਰੇਰਣਾ ਸੀ ਜੋ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਫੈਲ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਹੋਰ ਸਮੂਹ ਅੱਜ ਵੀ ਸਰਗਰਮ ਹਨ ਅਤੇ ਅਜੇ ਵੀ ਐਲ.ਜੀ.ਬੀ.ਟੀ.ਕਿਉ + ਕਮਿਊਨਟੀ ਦੇ ਅਧਿਕਾਰਾਂ ਲਈ ਸਮਰਥਨ ਕਰਨ ਅਤੇ ਲੜ੍ਹਨ ਲਈ ਕੰਮ ਕਰ ਰਹੇ ਹਨ।
ਹਵਾਲੇ
ਸੋਧੋ- ↑ "Lesbian Mothers Union". Mother Lode. no. 5, Summer 1. 1972 – via Gale Archives of Gender and Sexuality.
{{cite journal}}
:|volume=
has extra text (help) - ↑ Martin, Del (1971). "Lesbian Mother's Union Forms". Sisters. vol. 1, no. 9: 21 – via Gale Archives of Sexuality and Gender,.
{{cite journal}}
:|volume=
has extra text (help)CS1 maint: extra punctuation (link) - ↑ "Lesbian Mothers Union". Mother. vol. 1, no. 3: 1, 5. 1971 – via Archives of Sexuality and Gender.
{{cite journal}}
:|volume=
has extra text (help) - ↑ Rivers, Daniel W. (2013). Radical Relations : Lesbian Mothers, Gay Fathers, and Their Children in the United States Since World War II. Chapel Hill: University of North Carolina Press. pp. 80–110, 237. ISBN 1469607182.
ਹੋਰ ਸਰੋਤ
ਸੋਧੋ- ਫਿਲਿਸ ਲਿਓਨ ਅਤੇ ਡੈਲ ਮਾਰਟਿਨ ਪੇਪਰਜ਼, 1924-2000 ਲਈ ਗਾਈਡ . ਕੈਲੀਫੋਰਨੀਆ ਦੇ ਓਨਲਾਈਨ ਪੁਰਾਲੇਖ . 10 ਅਪ੍ਰੈਲ, 2020 ਨੂੰ ਪ੍ਰਾਪਤ ਕੀਤਾ.
- ਪੁਰਾਣੇ ਲੈਸਬੀਅਨ ਓਰਲ ਹਰਸਟਰੀ ਪ੍ਰੋਜੈਕਟ ਲਈ ਗਾਈਡ . ਸੋਫੀਆ ਸਮਿੱਥ ਸੰਗ੍ਰਹਿ, ਸਮਿਥ ਕਾਲਜ ਵਿਸ਼ੇਸ਼ ਸੰਗ੍ਰਹਿ. ਨੌਰਥੈਮਪਟਨ, ਮਾਸ. ਐਕਸੈਸ 13 ਮਈ, 2020.