ਲੋਂਬਾਰਦੀਆ
ਉੱਤਰੀ ਇਟਲੀ ਦਾ ਖੇਤਰ
ਲੋਂਬਾਰਦੀਆ ਜਾਂ ਲੋਂਬਾਰਡੀ (Italian: Lombardia ਇਤਾਲਵੀ ਉਚਾਰਨ: [lombarˈdiːa], ਪੱਛਮੀ ਲੋਂਬਾਰਦ: Lumbardìa, ਪੂਰਬੀ ਲੋਂਬਾਰਦ: Lombardia) ਇਟਲੀ ਦੇ 20 ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਰਾਜਧਾਨੀ ਮਿਲਾਨ ਹੈ। ਇਟਲੀ ਦੀ ਅਬਾਦੀ ਦਾ ਛੇਵਾਂ ਹਿੱਸਾ ਇੱਥੇ ਰਹਿੰਦਾ ਹੈ ਅਤੇ ਕੁੱਲ ਘਰੇਲੂ ਉਪਜ ਦਾ ਪੰਜਵਾਂ ਹਿੱਸਾ ਇੱਥੇ ਬਣਦਾ ਹੈ ਜਿਸ ਕਰ ਕੇ ਇਹ ਇਟਲੀ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਸਭ ਤੋਂ ਵੱਧ ਪ੍ਰਫੁੱਲਤ ਖੇਤਰ ਅਤੇ ਪੂਰੇ ਯੂਰਪ ਵਿੱਚ ਸਭ ਤੋਂ ਅਮੀਰ ਖੇਤਰਾਂ ਵਿੱਚੋਂ ਇੱਕ ਹੈ।[3]
ਲੋਂਬਾਰਦੀਆ | |
---|---|
ਸਮਾਂ ਖੇਤਰ | ਯੂਟੀਸੀ+੧ |
• ਗਰਮੀਆਂ (ਡੀਐਸਟੀ) | ਯੂਟੀਸੀ+੨ |
ਹਵਾਲੇ
ਸੋਧੋ- ↑ "Eurostat – Tables, Graphs and Maps Interface (TGM) table". Epp.eurostat.ec.europa.eu. 12 August 2011. Retrieved 16 September 2011.
- ↑ EUROPA – Press Releases – Regional GDP per inhabitant in 2008 GDP per inhabitant ranged from 28% of the EU27 average in Severozapaden in Bulgaria to 343% in Inner London
- ↑ "EUROPA – Press Releases – Regional GDP per inhabitant in the EU27, GDP per inhabitant in 2006 ranged from 25% of the EU27 average in Nord-Est in Romania to 336% in Inner London". Europa (web portal). 19 February 2009. Retrieved 10 May 2010.