ਲੋਆਰੇ ਕਿਲ੍ਹਾ
ਲੋਆਰੇ ਕਿਲਾ (ਸਪੇਨੀ: Castillo de Loarre) ਲੋਆਰੇ, ਸਪੇਨ ਵਿੱਚ ਸਥਿਤ ਇੱਕ ਕਿਲਾ ਹੈ। ਇਸਨੂੰ 1906 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]
ਲੋਆਰੇ ਕਿਲਾ | |
---|---|
ਮੂਲ ਨਾਮ Spanish: Castillo de Loarre | |
ਸਥਿਤੀ | ਲੋਆਰੇ, ਸਪੇਨ |
Invalid designation | |
ਅਧਿਕਾਰਤ ਨਾਮ | Castillo de Loarre |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1906[1] |
ਹਵਾਲਾ ਨੰ. | RI-51-0004824 |
ਇਤਿਹਾਸ
ਸੋਧੋਇਹ ਕਿਲਾ ਖ਼ਾਸ ਤੌਰ ਉੱਤੇ 11ਵੀਂ ਅਤੇ 12ਵੀਂ ਸਦੀ ਵਿੱਚ ਬਣਾਇਆ ਗਿਆ। ਇਸਾਈਆਂ ਅਤੇ ਮੁਸਲਮਾਨਾਂ ਵਿੱਚ ਚੱਲ ਰਹੀ ਜੰਗ ਕਰ ਕੇ ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਲਗਭਗ 1020 ਦੇ ਕਰੀਬ ਇਸ ਦੀ ਉਸਾਰੀ ਸ਼ੁਰੂ ਹੋਈ ਜਦ ਸਾਂਚੋ ਐਲ ਮਾਯੋਰ ਨੇ ਮੁਸਲਮਾਨਾਂ ਤੋਂ ਨਾਲ ਲੱਗਦਾ ਖੇਤਰ ਮੁੜ ਕਬਜ਼ੇ ਵਿੱਚ ਕਰ ਲਿਆ।
ਹਵਾਲੇ
ਸੋਧੋ- ↑ 1.0 1.1 Database of protected buildings (movable and non-movable) of the Ministry of Culture of Spain (Spanish).
ਬਾਹਰੀ ਸਰੋਤ
ਸੋਧੋ- ਸਪੇਨੀ ਭਾਸ਼ਾ ਵਿੱਚ Archived 2009-05-06 at the Wayback Machine.
- ਤਸਵੀਰਾਂ ਅਤੇ ਇਤਿਹਾਸ