ਮੁਕਾਮੀ ਇਲਾਕਾ ਜਾਲ
(ਲੋਕਲ ਏਰੀਆ ਨੈੱਟਵਰਕ ਤੋਂ ਮੋੜਿਆ ਗਿਆ)
ਮੁਕਾਮੀ ਇਲਾਕਾ ਜਾਲ (ਜਾਂ ਲੋਕਲ ਏਰੀਆ ਨੈੱਟਵਰਕ/ਲੈਨ) ਅਜਿਹਾ ਕੰਪਿਊਟਰੀ ਜਾਲ ਹੁੰਦਾ ਹੈ ਜੋ ਕਿਸੇ ਛੋਟੇ ਇਲਾਕੇ ਜਿਵੇਂ ਕਿ ਘਰ, ਸਕੂਲ, ਕੰਪਿਊਟਰ ਲੈਬ ਜਾਂ ਦਫ਼ਤਰੀ ਇਮਾਰਤ ਦੇ ਕੰਪਿਊਟਰਾਂ ਨੂੰ ਨੈੱਟਵਰਕ ਮੀਡੀਆ ਵਰਤ ਕੇ ਇੱਕ-ਦੂਜੇ ਨਾਲ਼ ਜੋੜਦਾ ਹੈ।[1]
ਹਵਾਲੇ
ਸੋਧੋ- ↑ Gary A. Donahue (June 2007). Network Warrior. O'Reilly. p. 5.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਮੁਕਾਮੀ ਇਲਾਕਾ ਜਾਲ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |