ਲੋਥਲ ਹੜੱਪਾ ਸਭਿਅਤਾ ਸਮੇਂ, 3700  ਈਪੂ ਵਿੱਚ ਗੁਜਰਾਤ ਸ਼ਹਿਰ ਦਾ ਇੱਕ ਵੱਡਾ ਨਗਰ ਅਤੇ ਬੰਦਰਗਾਹ ਸੀ[1], ਜਿਸ ਰਾਹੀਂ ਪੱਛਮੀ ਦੇਸ਼ਾਂ ਨਾਲ ਵਪਾਰ ਹੁੰਦਾ ਸੀ। 1954 ਵਿੱਚ ਖੋਜੇ, ਲੋਥਲ ਦੀ 13 ਫਰਵਰੀ 1955 ਤੋਂ 19 ਮਈ 1960 ਤੱਕ ਪ੍ਰਾਚੀਨ ਸਮਾਰਕਾਂ ਦੀ ਸੰਭਾਲ ਲਈ ਭਾਰਤੀ ਸਰਕਾਰੀ ਏਜੰਸੀ ਭਾਰਤ ਦਾ ਪੁਰਾਤੱਤਵ ਸਰਵੇਖਣ (ਏ.ਐਸ.ਆਈ.), ਨੇ ਖੁਦਾਈ ਕੀਤੀ ਸੀ।

ਲੋਥਲ
ਫਰਮਾ:Sn icon
Archeological Remains at the Lower Town of Lothal.jpg
ਲੋਥਲ ਦੇ ਪੁਰਾਤੱਤਵ ਖੰਡਰ
ਲੋਥਲ is located in Earth
ਲੋਥਲ
ਲੋਥਲ (Earth)
ਟਿਕਾਣਾSaragwala, ਗੁਜਰਾਤ, ਭਾਰਤ
ਗੁਣਕ22°31′17″N 72°14′58″E / 22.52139°N 72.24944°E / 22.52139; 72.24944
ਕਿਸਮਬਸਤੀ
ਅਤੀਤ
ਸਥਾਪਨਾਲਗਪਗ 2400 ਈਪੂ
ਸੱਭਿਆਚਾਰਸਿੰਧ ਘਾਟੀ ਸਭਿਅਤਾ
ਜਗ੍ਹਾ ਬਾਰੇ
ਖੁਦਾਈ ਦੀ ਮਿਤੀ1955–1960
ਹਾਲਤਖੰਡਰ
ਮਲਕੀਅਤਜਨਤਕ
ਪ੍ਰਬੰਧਭਾਰਤ ਦਾ ਪੁਰਾਤੱਤਵ ਸਰਵੇਖਣ
ਲੋਕਾਂ ਦੀ ਪਹੁੰਚYes

ਹਵਾਲੇਸੋਧੋ

  1. "Indus re-enters India after two centuries, feeds Little Rann, Nal Sarovar". India Today. 7 November 2011. Retrieved 2011-11-07.