ਲੌਂਗ ਬੀਚ, ਕੈਲੀਫੋਰਨੀਆ

ਲੌਂਗ ਬੀਚ, ਸੰਯੁਕਤ ਰਾਜ ਅਮਰੀਕਾ ਦੇ ਪੈਸੀਫਿਕ ਤੱਟ ਤੇ ਦੱਖਣੀ ਕੈਲੀਫੋਰਨੀਆ ਵਿਚ ਲਾਸ ਏਂਜਲਸ ਕਾਊਂਟੀ ਵਿੱਚ ਇੱਕ ਸ਼ਹਿਰ ਹੈ। ਸ਼ਹਿਰ ਸੰਯੁਕਤ ਰਾਜ ਅਮਰੀਕਾ ਦਾ 36ਵਾਂ ਵੱਡਾ ਸ਼ਹਿਰ ਅਤੇ ਕੈਲੀਫੋਰਨੀਆ ਦਾ 7ਵਾਂ ਵੱਡਾ ਸ਼ਹਿਰ ਹੈ। 2010 ਵਿੱਚ ਉਸਦੀ ਆਬਾਦੀ 462.257 ਸੀ। ਇਸ ਦੇ ਨਾਲ, ਲੋਂਗ ਬੀਚ ਗਰੇਟਰ ਲਾਸ ਏਂਜਲਸ ਖੇਤਰ ਵਿਚ (ਲਾਸ ਏਂਜਲਸ ਦੇ ਬਾਅਦ) ਦੂਜਾ ਵੱਡਾ ਸ਼ਹਿਰ ਅਤੇ ਲਾਸ ਏਂਜਲਸ ਮਹਾਨਗਰ ਖੇਤਰ ਦਾ ਇੱਕ ਪ੍ਰਮੁੱਖ ਸ਼ਹਿਰ ਹੈ।

ਲੌਂਗ ਬੀਚ, ਕੈਲੀਫੋਰਨੀਆ
ਸਿਟੀ ਆਫ਼ ਲੌਂਗ ਬੀਚ
Images from top, left to right: ਬਲਫ ਪਾਰਕ ਤੋਂ ਲੌਂਗ ਬੀਚ ਦੁਮੇਲ, ਆਰਐਮਐਸ ਕੁਈਨ ਮੈਰੀ, ਪੈਸਿਫਿਕ ਦਾ ਐਕੁਏਰੀਅਮ ਬਲੂ ਕੇਵਰਨ ਪ੍ਰਦਰਸ਼ਨੀ, ਲੌਂਗ ਬੀਚ ਪੋਰਟ ਦਾ ਹੈਨਜਿਨ ਟਰਮੀਨਲ, ਵਿਲਾ ਰਿਵੀਏਰਾ, ਮੈਟਰੋ ਬਲਿਊ ਲਾਈਨ, ਲੌਂਗ ਬੀਚ ਲਾਇਟਹਾਊਸ
Images from top, left to right: ਬਲਫ ਪਾਰਕ ਤੋਂ ਲੌਂਗ ਬੀਚ ਦੁਮੇਲ, ਆਰਐਮਐਸ ਕੁਈਨ ਮੈਰੀ, ਪੈਸਿਫਿਕ ਦਾ ਐਕੁਏਰੀਅਮ ਬਲੂ ਕੇਵਰਨ ਪ੍ਰਦਰਸ਼ਨੀ, ਲੌਂਗ ਬੀਚ ਪੋਰਟ ਦਾ ਹੈਨਜਿਨ ਟਰਮੀਨਲ, ਵਿਲਾ ਰਿਵੀਏਰਾ, ਮੈਟਰੋ ਬਲਿਊ ਲਾਈਨ, ਲੌਂਗ ਬੀਚ ਲਾਇਟਹਾਊਸ
Flag of ਲੌਂਗ ਬੀਚ, ਕੈਲੀਫੋਰਨੀਆOfficial seal of ਲੌਂਗ ਬੀਚ, ਕੈਲੀਫੋਰਨੀਆ
ਉਪਨਾਮ: 
"ਅਮਰੀਕਾ ਦੀ ਐਕੁਏਟਿਕ ਰਾਜਧਾਨੀ"[2]
ਮਾਟੋ: 
"ਕੌਮਾਂਤਰੀ ਸ਼ਹਿਰ"
ਕੈਲੀਫੋਰਨੀਆ ਸਟੇਟ ਵਿੱਚ ਲਾਸ ਏਂਜਲਸ ਕਾਊਂਟੀ ਦੀ ਸਥਿਤੀ
ਕੈਲੀਫੋਰਨੀਆ ਸਟੇਟ ਵਿੱਚ ਲਾਸ ਏਂਜਲਸ ਕਾਊਂਟੀ ਦੀ ਸਥਿਤੀ
ਦੇਸ਼ਸੰਯੁਕਤ ਰਾਜ
ਸਰਕਾਰ
 • ਕਿਸਮਕੌਂਸਲ-ਮੈਨੇਜਰ[1]
 • ਮੇਅਰ ਰਾਬਰਟ ਗਾਰਸੀਆ[3]
 • ਸਿਟੀ ਕੌਂਸਲ[7]Jeannine Pearce
Lena Gonzalez
Suzie Price
Dee Andrews
Stacy Mungo
Al Austin
Rex Richardson (Vice Mayor)
Roberto Uranga
 • ਸਿਟੀ ਮੈਨੇਜਰPatrick H. West[4]
 • ਸਿਟੀ ਔਡੀਟਰਲੌਰਾ ਐਲ ਡੌਡ[5]
 • ਸਿਟੀ ਪ੍ਰੌਸੀਕਊਟਰਡਾਓਗ ਹੌਬਰਟ[6]
ਖੇਤਰ
 • ਸ਼ਹਿਰ133.223 km2 (51.437 sq mi)
 • Land130.259 km2 (50.293 sq mi)
 • Water2.964 km2 (1.144 sq mi)  2.22%
 • Metro
12,562 km2 (4,850.3 sq mi)
ਉੱਚਾਈ9 m (30 ft)
ਆਬਾਦੀ
 • ਸ਼ਹਿਰ4,62,257
 • Estimate 
(2013)[10]
4,69,428
 • ਰੈਂਕ2nd in Los Angeles County
7th in California
36th in the United States
 • ਘਣਤਾ3,500/km2 (9,000/sq mi)
 • ਮੈਟਰੋ
1,28,28,837
 • ਮੈਟਰੋ ਘਣਤਾ1,000/km2 (2,600/sq mi)
 • CSA1,78,77,006
ਸਮਾਂ ਖੇਤਰਯੂਟੀਸੀ-8 (ਪੈਸੀਫਿਕ)
 • ਗਰਮੀਆਂ (ਡੀਐਸਟੀ)ਯੂਟੀਸੀ-7 (PDT)
ZIP codes[12]
90801–90810, 90813–90815, 90822, 90831–90835, 90840, 90842, 90844, 90846–90848, 90853, 90895, 90899
Area code562
FIPS codeਫਰਮਾ:FIPS
GNIS feature IDsਫਰਮਾ:GNIS 4, ਫਰਮਾ:GNIS 4
ਵੈੱਬਸਾਈਟwww.longbeach.gov

ਹਵਾਲੇ

ਸੋਧੋ
  1. 1.0 1.1 "About the City". City of Long Beach, CA. Retrieved February 13, 2015.
  2. Long Beach Officially Aquatic Capital Of America Archived 2013-02-23 at the Wayback Machine.. Lbpost.com (October 8, 2008). Retrieved on July 29, 2013.
  3. "ਮੇਅਰ". ਸਿਟੀ ਆਫ਼ ਲੌਂਗ ਬੀਚ. Retrieved 2 ਅਕਤੂਬਰ 2014.
  4. "ਸਿਟੀ ਮੈਨੇਜਰ". ਸਿਟੀ ਆਫ਼ ਲੌਂਗ ਬੀਚ, ਸੀਏ. Retrieved 5 ਨਵੰਬਰ 2014.
  5. "ਲੌਰਾ ਡੌਡ : ਲੌਂਗ ਬੀਚ ਸਿਟੀ ਔਡੀਟਰ". ਲੌਂਗ ਬੀਚ ਸਿਟੀ ਔਡੀਟਰ ਲੌਰਾ ਡੌਡ. Archived from the original on 2015-01-30. Retrieved 29 ਜਨਵਰੀ 2015. {{cite web}}: Unknown parameter |dead-url= ignored (|url-status= suggested) (help)
  6. "ਪ੍ਰੌਸੀਕਊਟਰ ਨੂੰ ਮਿਲੋ". ਸਿਟੀ ਆਫ਼ ਲੌਂਗ ਬੀਚ. Archived from the original on 2015-01-09. Retrieved 9 ਜਨਵਰੀ 2015. {{cite web}}: Unknown parameter |dead-url= ignored (|url-status= suggested) (help)
  7. "ਸਿਟੀ ਕੌਂਸਲ". ਸਿਟੀ ਆਫ਼ ਲੌਂਗ ਬੀਚ. Retrieved 16 ਦਸੰਬਰ 2014.
  8. ਫਰਮਾ:Cite US Gazetteer
  9. ਫਰਮਾ:Cite GNIS
  10. 10.0 10.1 "Long Beach (city) QuickFacts". United States Census Bureau. Archived from the original on ਅਗਸਤ 4, 2012. Retrieved March 11, 2015. {{cite web}}: Unknown parameter |dead-url= ignored (|url-status= suggested) (help)
  11. "American Fact Finder - Results". United States Census Bureau. Archived from the original on ਫ਼ਰਵਰੀ 12, 2020. Retrieved April 7, 2015. {{cite web}}: Unknown parameter |dead-url= ignored (|url-status= suggested) (help)
  12. "ZIP Code(tm) Lookup". ਸੰਯੁਕਤ ਰਾਜ ਡਾਕ ਸੇਵਾ. Retrieved 17 ਨਵੰਬਰ 2014.
  13. "ਸ਼ਮੂਲੀਅਤ ਮਿਤੀ ਅਨੁਸਾਰ ਕੈਲੀਫੋਰਨੀਆ ਸ਼ਹਿਰ". ਸਥਾਨਕ ਏਜੰਸੀ ਗਠਨ ਕਮਿਸ਼ਨ ਦੀਆਂ ਕੈਲੀਫੋਰਨੀਆ ਐਸੋਸੀਏਸ਼ਨਾਂ. Archived from the original (ਸ਼ਬਦ) on 2013-02-21. Retrieved 25 ਅਗਸਤ 2014. {{cite web}}: Unknown parameter |dead-url= ignored (|url-status= suggested) (help)