ਲੌਸ ਦੁਐਞਾਸ ਕਾਨਵੈਂਟ
ਕਾਨਵੇਂਤੋ ਦੇ ਲਾਸ ਦੁਏਨਿਆਸ ਇੱਕ ਡੋਮੀਨਿਕ ਗਿਰਜਾਘਰ ਹੈ। ਇਹ ਸਲਾਮਾਨਕਾ, ਸਪੇਨ ਵਿੱਚ ਸਥਿਤ ਹੈ। ਇਸਨੂੰ 15ਵੀਂ ਅਤੇ ਸੋਲਵੀਂ ਸਦੀ ਵਿੱਚ ਬਣਾਇਆ ਗਇਆ ਸੀ।
ਲੌਸ ਦੁਐਞਾਸ ਕਾਨਵੈਂਟ | |
---|---|
ਕਾਨਵੇਂਤੋ ਦੇ ਲਾਸ ਦੁਏਨਿਆਸ | |
Convento de las Dueñas | |
ਸਥਿਤੀ | ਸਲਾਮਾਨਕਾ, ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਇਤਿਹਾਸ
ਸੋਧੋ1419 ਵਿੱਚ ਜੁਆਨਾ ਰੋਦਰੀਗੁਏਜ਼ (Juana Rodriguez Maldonado) ਨੇ ਇਸ ਇਸਨੂੰ ਆਪਣੇ ਮਹਿਲ ਵਿੱਚ ਬਣਵਾਇਆ ਸੀ। ਇਸ ਗਿਰਜਾਘਰ ਦੇ ਨਾਲ ਇੱਕ ਮਠ ਵੀ, 1533ਈ. ਵਿੱਚ, ਬਣਵਾਇਆ ਗਇਆ।
ਆਰਕੀਟੈਕਚਰ
ਸੋਧੋਕਾਨਵੇਂਤੋ ਦੇ ਲਾਸ ਦੁਏਨਿਆਸ ਦੇ ਮੁੱਖ ਫਾਟਕ ਅੱਜ ਵੀ ਮੌਜੂਦ ਹਨ।
ਸਰੋਤ
ਸੋਧੋ- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist.
ਬਾਹਰੀ ਲਿੰਕ
ਸੋਧੋ- Spain By Zoran Pavlovic, Reuel R. Hanks, Charles F. Gritzner
- Some Account of Gothic Architecture in SpainBy George Edmund Street
- Romanesque Churches of Spain: A Traveller's Guide Including the Earlier Churches of AD 600-1000 Giles de la Mare, 2010 - Architecture, Romanesque - 390 pages
- A Hand-Book for Travellers in Spain, and Readers at Home: Describing the ...By Richard Ford
- The Rough Guide to Spain