ਲੌਸ ਰੇਮੇਦੀਓਸ ਗਿਰਜਾਘਰ
ਲੋਸ ਰੇਮੇਦੋਸ ਗਿਰਜਾਘਰ (ਸਪੇਨੀ ਭਾਸ਼ਾ: Iglesia de los Remedios) ਗੁਆਦਲਜ਼ਾਰਾ, ਸਪੇਨ ਵਿੱਚ ਸਥਿਤ ਇੱਕ ਪੁਰਾਣਾ ਗਿਰਜਾਘਰ ਹੈ। ਇਹ ਅਲਕਲਾ ਯੂਨੀਵਰਸਿਟੀ ਦਾ ਆਡੀਟੋਰੀਅਮ ਹੈ। ਇਸਨੂੰ 1924 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੇ ਸੂਚੀ ਵਿੱਚ ਸ਼ਾਮਿਲ ਕੀਤਾ ਗਇਆ।
ਲੋਸ ਰੇਮੇਦੋਸ ਗਿਰਜਾਘਰ | |
---|---|
ਲੋਸ ਰੇਮੇਦੋਸ ਗਿਰਜਾਘਰ | |
ਇਗਲੇਸੀਆ ਡੀ ਲੌਸ ਰੇਮੇਡੀਓ | |
40°38′14″N 3°10′10″W / 40.637142°N 3.169486°W | |
ਸਥਿਤੀ | ਗੁਆਦਲਜ਼ਾਰਾ, ਸਪੇਨ |
ਦੇਸ਼ | ਸਪੇਨ |
Architecture | |
Status | ਸਮਾਰਕ |
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ la iglesia de los Remedios ਨਾਲ ਸਬੰਧਤ ਮੀਡੀਆ ਹੈ।
ਪੁਸਤਕ ਸੂਚੀ
ਸੋਧੋ- Equipo Paraninfo, Guadalajara, ciudad abierta: una guía para conocerla y visitarla, Volumen 50 de Tierra de Guadalajara: Guías, AACHE Ediciones de Guadalajara, 2005, ISBN 8496236331, 9788496236332