ਲੰਕਿਨੀ ਪ੍ਰਾਚੀਨ ਹਿੰਦੂ ਗ੍ਰੰਥ ਰਮਾਇਣ ਤੋਂ ਇੱਕ ਸ਼ਕਤੀਸ਼ਾਲੀ ਰਾਖਸ਼ਸ਼ੀ ਸੀ। ਉਸ ਦੇ ਨਾਂ ਦਾ ਸ਼ਾਬਦਿਕ ਤੌਰ 'ਤੇ ਅਰਥ ''ਲੰਕਾ ਦੀ ਦੇਵੀ'' ਹੈ ਕਿਉਂਕਿ ਉਹ ਖੁਦ ਸ਼ਹਿਰ ਦੀ ਨੁਮਾਇੰਦਗੀ ਸੀ ਅਤੇ ਉਹ ਲੰਕਾ ਦੇ ਦਰਵਾਜ਼ੇ ਦਾ ਸਰਪ੍ਰਸਤ ਸੀ।[1]

ਲੰਕੀਨੀ ਦੇ ਹਨੂਮਾਨ ਨੂੰ ਰੋਕਣ ਉਪਰੰਤ ਹਨੁਮਾਨ ਦੁਆਰਾ ਉਸ ਨੂੰ ਮਾਰਨਾ

ਹਵਾਲੇਸੋਧੋ

  1. Kishore, B.R. (1995). Ramayana:. Diamond Pocket Books. ISBN 9789350837467. Retrieved 2017-01-08.