ਲੰਗੜਾ ਉਸ ਆਦਮੀ, ਔਰਤ ਜਾਂ ਬੱਚੇ ਨੂੰ ਕਿਹਾ ਜਾਂਦਾ ਹੈ ਜਿਸ ਦੀਆਂ ਦੋਵਾਂ ਵਿੱਚੋਂ ਇੱਕ ਲੱਤ ਵਿੱਚ ਅਜਿਹਾ ਨੁਕਸ ਹੋਵੇ ਜਿਸ ਨਾਲ ਚਾਲ ਆਮ ਮਨੁੱਖ ਨਾਲੋਂ ਬੇਢੰਗੀ ਹੋ ਜਾਵੇ ਅਤੇ ਤੁਰਨ ਵੇਲੇ ਸਰੀਰਕ ਕਠਿਨਾਈ ਮਹਿਸੂਸ ਹੁੰਦੀ ਹੋਵੇ । ਲੰਗੜੇ ਹੋਣ ਦਾ ਕਾਰਨ ਪੋਲੀਓ ਜਾਂ ਕੋਈ ਦੁਰਘਟਨਾ ਹੋ ਸਕਦੀ ਹੈ ਜਿਸ ਨਾਲ ਪੈਰ ਜਾਂ ਲੱਤ ਕੁਦਰਤੀ ਬਣਤਰ ਨਾਲੋਂ ਵੱਖਰੀ ਹੋ ਜਾਂਦੀ ਹੈ ।