ਲੱਡੂ ਇੱਕ ਮਿਠਾਈ ਹੈ ਜਿਹੜੀ ਭਾਰਤੀ ਉਪਮਹਾਂਦੀਪ ਵਿੱਚ ਪ੍ਰਸਿੱਧ ਹੈ। ਲੱਡੂ ਨੂੰ ਆਟੇ, ਚੀਨੀ ਅਤੇ ਹੋਰ ਚੀਜ਼ਾਂ ਦੇ ਸੁਮੇਲ ਤੋਂ ਬਣਾਇਆ ਜਾਂਦਾ ਹੈ। ਇਹ ਬੇਸਨ, ਮੋਤੀਚੂਰ, ਅਤੇ ਗੋਂਦ ਨਾਲ ਬਣਾਇਆ ਜਾਂਦਾ ਹੈ। ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਲੱਡੂ ਬਣਾਏ ਜਾਂਦੇ ਹੰਨ। ਲੱਡੂ ਬਹੁਤ ਤਰ੍ਹਾਂ ਦੇ ਹੁੰਦੇ ਹਨ। ਪੁਰਾਤਨ ਕਾਲ ਵਿੱਚ ਲੱਡੂ ਕਿਸੀ ਵੀ ਵਿਸ਼ੇਸ਼ ਮੌਕੇ ਉੱਤੇ ਬਣਾਏ ਜਾਂਦੇ ਸਨ। ਇਹਨਾਂ ਨੂੰ ਅਕਸਰ ਧਾਰਮਿਕ ਮੌਕਿਆਂ ਅਤੇ ਤਿਉਹਾਰਾਂ ਸਮੇਂ ਵੰਡਿਆ ਜਾਂਦਾ ਹੈ।[1][2]

ਲੱਡੂ
Laddu1.JPG
ਲੱਡੂਆਂ ਭਰੀ ਥਾਲੀ
ਸਰੋਤ
ਸੰਬੰਧਿਤ ਦੇਸ਼ਪਾਕਿਸਤਾਨ , ਭਾਰਤ
ਕਾਢਕਾਰThaggu ke laddu, Netraam k Laddu
ਖਾਣੇ ਦਾ ਵੇਰਵਾ
ਖਾਣਾਮਿਠਾਈ, snack
ਮੁੱਖ ਸਮੱਗਰੀਆਟਾ, ਦੁਧ, ਖੰਡ
ਹੋਰ ਕਿਸਮਾਂਬੇਸਣ, ਸੂਜੀ
ਹੋਰ ਜਾਣਕਾਰੀਤਿਉਹਾਰ ਅਤੇ ਹੋਰ ਧਾਰਮਿਕ ਉਤਸਵਾਂ ਦੇ ਮੌਕੇ ਵਰਤਾਇਆ ਜਾਂਦਾ

ਸਮੱਗਰੀਸੋਧੋ

ਬੇਸਨ, ਸੂਜੀ ਅਤੇ ਖੋਪੇ ਦੇ ਆਟੇ ਦੇ ਮਿਸ਼ਰਣ ਨੂੰ ਚੀਨੀ ਅਤੇ ਘੀ ਦੇ ਨਾਲ ਮਿਲਾਕੇ ਗੋਲ ਆਕਾਰ ਬਣਾ ਦਿੱਤਾ ਜਾਂਦਾ ਹੈ। ਕੁਝ ਲੱਡੂਆਂ ਨੂੰ ਆਯੁਰਵੈਦਿਕ ਚਿਕਿਤਸਕ ਸਮੱਗਰੀ ਦੇ ਨਾਲ ਤਿਆਰ ਕਿੱਤਾ ਜਾਂਦਾ ਹੈ ਜਿਂਵੇ ਕੀ ਮੇਥੀ ਲੱਡੂ, ਦਾਖਾਂ ਵਾਲੇ ਲੱਡੂ। ਲੱਡੂ ਵਿੱਚ ਬਦਾਮ ਅਤੇ ਹੋਰ ਗਿਰੀਆਂ ਵੀ ਪਾਈਆਂ ਜਾਂਦੀਆਂ ਹਨ।

ਹਵਾਲੇਸੋਧੋ

  1. "Sweet shops make hay in Diwali shine". The New Indian Express. 2013-10-31. Retrieved 2019-01-17. 
  2. Sangeetha Devi Dundoo (2013-10-31). "As good as home". The Hindu. Retrieved 2019-01-17.