ਲੱਭਤ ਯੁੱਗ
15ਵੀਂ ਸਦੀ ਤੋਂ 17ਵੀਂ ਸਦੀ ਤੱਕ ਯੂਰਪੀ ਗਲੋਬਲ ਖੋਜ ਦਾ ਦੌਰ
ਲੱਭਤ ਯੁੱਗ ਜਾਂ ਖੋਜ ਦਾ ਯੁੱਗ ਯੂਰਪੀ ਇਤਿਹਾਸ ਦੇ ਇੱਕ ਗੈਰ-ਰਸਮੀ ਅਤੇ ਮੋਕਲੀ ਪਰਿਭਾਸ਼ਾ ਵਾਲੇ ੧੫ਵੀਂ ਸਦੀ ਤੋਂ ੧੮ਵੀਂ ਸਦੀ ਤੱਕ ਦੇ ਜ਼ਮਾਨੇ ਨੂੰ ਆਖਿਆ ਜਾਂਦਾ ਹੈ ਜਦੋਂ ਸਮੁੰਦਰੋਂ-ਪਾਰ ਧਰਤਾਂ ਦੀ ਖੋਜ-ਪੜਤਾਲ ਯੂਰਪੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਬਣ ਗਈ। ਏਸ ਕਾਲ ਮੌਕੇ ਯੂਰਪੀ ਲੋਕਾਂ ਨੇ ਕਈ ਅਣਪਛਾਤੀਆਂ ਜ਼ਮੀਨਾਂ ਨੂੰ "ਲੱਭਿਆ" ਭਾਵੇਂ ਇਹ ਪਹਿਲਾਂ ਹੀ ਵਸ ਚੁੱਕੀਆਂ ਸਨ ਅਤੇ ਗੈਰ-ਯੂਰਪੀ ਲੋਕਾਂ ਦੇ ਨਜ਼ਰੀਏ ਤੋਂ ਇਹ ਕਿਸੇ ਅਣਜਾਣ ਮਹਾਂਦੀਪ ਤੋਂ ਆਏ ਹੱਲੇਕਾਰਾਂ ਅਤੇ ਅਬਾਦਕਾਰਾਂ ਦੀ ਆਮਦ ਦਾ ਦੌਰ ਸੀ।
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਲੱਭਤ ਯੁੱਗ ਨਾਲ ਸਬੰਧਤ ਮੀਡੀਆ ਹੈ।
- ਫੌਸਤੀ ਮਨੋਵੇਗ ਅਤੇ ਯੂਰਪੀ ਖੋਜ-ਪੜਤਾਲ, ਦ ਫ਼ੋਟਨਾਈਟਲੀ ਰੀਵਿਊ