ਲੱਲੇਸ਼ਵਰੀ

ਕਸ਼ਮੀਰੀ ਨਾਰੀ ਕਵੀ, ਸੂਫ਼ੀ

ਲੱਲੇਸ਼ਵਰੀ ਜਾਂ ਲੱਲ-ਦਇਦ (1320 - 1392) ਦੇ ਨਾਮ ਨਾਲ ਜਾਣੀ ਜਾਣ ਵਾਲੀ ਚੌਧਵੀਂ ਸਦੀ ਦੀ ਇੱਕ ਭਗਤ ਕਵਿਤਰੀ ਸੀ ਜੋ ਕਸ਼ਮੀਰ ਦੀ ਸ਼ੈਵ ਭਗਤੀ ਪਰੰਪਰਾ ਅਤੇ ਕਸ਼ਮੀਰੀ ਭਾਸ਼ਾ ਦੀ ਇੱਕ ਅਨਮੋਲ ਕੜੀ ਸੀ। ਲੱਲਾ ਦਾ ਜਨਮ ਸ਼ਿਰੀਨਗਰ ਤੋਂ ਦੱਖਣ ਪੂਰਬ ਵਿੱਚ ਸਥਿਤ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਵਿਵਾਹਿਕ ਜੀਵਨ ਸੁਖੀ ਨਾ ਹੋਣ ਦੀ ਵਜ੍ਹਾ ਨਾਲ ਲੱਲਾ ਨੇ ਘਰ ਤਿਆਗ ਦਿੱਤਾ ਸੀ ਅਤੇ ਛੱਬੀ ਸਾਲ ਦੀ ਉਮਰ ਵਿੱਚ ਗੁਰੂ ਸਿੱਧ ਸ਼ਰੀਕੰਠ ਤੋਂ ਉਪਦੇਸ਼ ਲਿਆ।

ਲੱਲਾ ਯੋਗੇਸ਼ਵਰੀ
लल्लेश्वरी
ਤਸਵੀਰ:Lalleshwari . jpg
ਲੱਲਾ ਯੋਗੇਸ਼ਵਰੀ
ਲੱਲਾ ਦੈਦ
ਜਨਮ1302
ਸ਼ਿਰੀਨਗਰ ਤੋਂ ਦੱਖਣ ਪੂਰਬ ਇੱਕ ਪਿੰਡ ਵਿੱਚ
ਮੌਤ1392
ਕਸ਼ਮੀਰ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਲੱਲੇਸ਼ਵਰੀ
ਪ੍ਰਸਿੱਧੀ ਕਸ਼ਮੀਰੀ ਕਵਿਤਰੀ, ਸੰਤ