ਗਣਿਤ ਅੰਦਰ, ਇੱਕ ਵਕਰ (ਜਿਸਨੂੰ ਪੁਰਾਣੀਆਂ ਪੁਸਤਕਾਂ ਅੰਦਰ ਇੱਕ ਵਕਰਿਤ ਰੇਖਾ ਵੀ ਕਿਹਾ ਜਾਂਦਾ ਰਿਹਾ ਹੈ), ਆਮ ਬੋਲਚਾਲ ਦੀ ਭਾਸ਼ਾ ਵਿੱਚ, ਕਿਸੇ ਲਾਈਨ ਨਾਲ ਮਿਲਦੀ ਜੁਲਦੀ ਚੀਜ਼ ਨੂੰ ਕਿਹਾ ਜਾਂਦਾ ਹੈ, ਪਰ ਜਰੂਰੀ ਨਹੀਂ ਹੈ ਕਿ ਇਹ ਸਿੱਧੀ ਹੋਵੇ। ਇਸ ਤਰਾਂ, ਇੱਕ ਕਰਵ ਕਿਸੇ ਰੇਖਾ ਦਾ ਸਰਵ ਸਧਾਰਨਕਰਨ ਹੈ, ਜਿਸ ਵਿੱਚ ਕਰਵੇਚਰ ਦਾ ਜ਼ੀਰੋ ਹੋਣਾ ਲਾਜ਼ਮੀ ਨਹੀਂ ਹੁੰਦਾ।[lower-alpha 1]

ਇੱਕ ਪੈਰਾਬੋਲਾ, ਕਿਸੇ ਵਕਰ ਦੀ ਇੱਕ ਸਰਲ ਮਿਸਾਲ

ਇਹ ਵੀ ਦੇਖੋਸੋਧੋ

ਨੋਟਸਸੋਧੋ

  1. ਵਰਤਮਾਨ ਵਰਤੋ ਵਿੱਚ, ਇੱਕ ਰੇਖਾ ਸਿੱਧੀ ਹੁੰਦੀ ਹੈ। ਪਹਿਲਾਂ ਕੋਈ ਰੇਖਾ ਜਾਂ ਵਕਰਿਤ ਹੋ ਸਕਦੀ ਸੀ, ਜਾਂ ਸਿੱਧੀ ਹੋ ਸਕਦੀ ਸੀ।

ਹਵਾਲੇਸੋਧੋ

ਬਾਹਰੀ ਲਿੰਕਸੋਧੋ