ਲਾਹੌਰ ਵਿੱਚ ਵਜ਼ੀਰ ਖਾਨ ਮਸਜਿਦ (مسجد وزیر خان Masjid Wazīr Khān), ਦਿੱਲੀ ਦਰਵਾਜ਼ਾ, ਚੌਕ ਰੰਗਮਹਿਲ ਅਤੇ ਮੋਚੀ ਦਰਵਾਜ਼ਾ ਤੋਂ ਤਕਰੀਬਨ ਇੱਕ ਫ਼ਰਲਾਂਗ ਦੂਰ ਸਥਿਤ ਹੈ। ਚੌਕ ਦੇ ਬਾਹਰੀ ਪਾਸੇ ਵੱਡੀ ਸਰਾਏ ਹੈ ਜਿਸਨੂੰ ਚੌਕ ਵਜ਼ੀਰ ਖ਼ਾਨ ਕਹਿੰਦੇ ਹਨ। ਚੌਕ ਦੇ ਤਿੰਨ ਮਹਿਰਾਬੀ ਦਰਵਾਜ਼ੇ ਹਨ। ਇੱਕ ਪੂਰਬ ਵਾਲੇ ਪਾਸੇ ਚਿੱਟਾ ਦਰਵਾਜ਼ਾ, ਦੂਜਾ ਉੱਤਰੀ ਪਾਸੇ ਰਾਜਾ ਦੀਨਾਨਾਥ ਦੀ ਹਵੇਲੀ ਨਾਲ ਜੁੜਦਾ ਦਰਵਾਜ਼ਾ, ਤੀਜਾ ਉੱਤਰੀ ਜ਼ੀਨੇ ਦਾ ਨਜ਼ਦੀਕੀ ਦਰਵਾਜ਼ਾ।

ਵਜ਼ੀਰ ਖਾਨ ਮਸਜਿਦ
ਵਜ਼ੀਰ ਖਾਨ ਮਸਜਿਦ
ਧਰਮ
ਮਾਨਤਾਇਸਲਾਮ
ਜ਼ਿਲ੍ਹਾਲਾਹੌਰ
ਸੂਬਾਪੰਜਾਬ
Ecclesiastical or organizational statusਮਸਜਿਦ
ਟਿਕਾਣਾ
ਆਰਕੀਟੈਕਚਰ
ਕਿਸਮਮਸਜਿਦ
ਸ਼ੈਲੀIndo-Islamic/Mughal
ਮੁਕੰਮਲ1635 A.D.
Minaret height100 ਫੁੱਟ

ਗੈਲਰੀ

ਸੋਧੋ