ਵਰਕਾਲਾ ਬੀਚ, ਜਿਸ ਨੂੰ ਪਾਪਾਨਾਸਮ ਬੀਚ ਵੀ ਕਿਹਾ ਜਾਂਦਾ ਹੈ, ਵਰਕਾਲਾ, ਤੀਰੂਵੰਥਪੁਰਮ, ਕੇਰਲਾ, ਭਾਰਤ ਵਿੱਚ ਸਥਿਤ ਹੈ। ਇਹ ਅਰਬ ਸਾਗਰ ਦੇ ਨਾਲ ਅਤੇ ਹਿੰਦ ਮਹਾਂਸਾਗਰ ਦਾ ਹਿੱਸਾ ਹੈ। ਪਾਪਾਨਾਸਮ ਸ਼ਬਦ ਦਾ ਅਰਥ ਹੈ ਪਾਪਾ ਦਾ ਨਾਸ। ਇਹ ਮੰਨਿਆ ਜਾਂਦਾ ਹੈ ਕਿ ਪਾਪਾਨਾਸਮ ਬੀਚ ਵਿੱਚ ਇਸ਼ਨਾਨ ਕਰਨ ਨਾਲ ਪਾਪਾ ਦਾ ਨਾਸ ਹੋ ਜਾਂਦਾ ਹੈ।

ਵਰਕਾਲਾ ਬੀਚ ਉੱਤੇ ਸੂਰਜ ਛਿਪਣ ਦਾ ਦਰਿਸ਼
A natural water spout in varkala Beach

ਦ੍ਰਿਸ ਸੋਧੋ

ਵਰਕਾਲਾ ਬੀਚ ਦੱਖਣੀ ਕੇਰਲਾ ਵਿੱਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਚੱਟਾਨਾਂ ਅਰਬ ਸਾਗਰ ਦੇ ਨਾਲ ਲੱਗਦੀਆਂ ਹਨ।[1]

ਹਵਾਲੇ ਸੋਧੋ