ਵਰਤੋਂਕਾਰ:Guglani/ਪ੍ਰੋ. ਕਰਤਾਰ ਸਿੰਘ

ਪ੍ਰੋ ਕਰਤਾਰ ਸਿੰਘ ਗੁਰਮਤ ਸੰਗੀਤ ਦਾ ਸ਼ਾਹਕਾਰ ( 1928 - 2022) ਅਪ੍ਰੈਲ 3 , 1928 ਨੂੰ ਲਹੌਰ ਪਾਕਿਸਤਾਨ ਦੇ ਪਿੰਡ ਘੁਮਣਕੇ ਵਿੱਚ ਜਨਮਿਆ।

ਇਨਾਮ ਸੋਧੋ

  • ਸਿੱਖ ਲਾਈਫਟਾਈਮ ਅਚੀਵਮੈਂਟ ਅਵਾਰਡ ਲੰਡਨ ਯੂ ਕੇ 2011
  • ਟੈਗੋਰ ਰਤਨ ਅਵਾਰਡ ਸੰਗੀਤ ਵਿੱਚ ਪੱਛਮੀ ਬੰਗਾਲ(ਭਾਰਤ )ਸਰਕਾਰ
  • ਸੰਗੀਤ ਨਾਟਕ ਅਕੈਡਮੀ ਅਵਾਰਡ ਭਾਰਤ ਸਰਕਾਰ 2008
  • ਪਦਮਸ਼੍ਰੀ ਅਵਾਰਡ ਭਾਰਤ ਸਰਕਾਰ 2021
  • 100 ਗਲੋਬਲ ਸਿੱਖਾਂ ਦੀ ਗਿਣਤੀ ਸਿੱਖ ਡਾਇਰੈਕਟਰੀ ਯੂ.ਕੇ. ਵਿੱਚ
  • ਸ਼ਰੋਮਣੀ ਰਾਗੀ ਅਵਾਰਡ ਪੰਜਾਬ(ਭਾਰਤ) ਸਰਕਾਰ