ਲੋਕਧਾਰਾ ਸਮੱਗਰੀ-:

ਸੋਧੋ

ਪੰਜਾਬੀ ਲੋਕਧਾਰਾ(folklore) ਲੋਕ - ਸੰਸਕ੍ਰਿਤੀ ਦਾ ਭਾਵੁਕ ਤੇ ਬੌਧਿਕ ਪਾਸਾਰ ਅਤੇ ਲੋਕ ਮਨ ਦਾ ਸਹਿਜ ਪ੍ਰਗਟਾਵਾ ਹੋਣ ਦੇ ਨਾ ਤੇ ਕਿਸੇ ਜਾਤੀ ਦੇ ਜੀਵਨ ਚਰਿਤ੍ਰ ਅਤੇ ਵਿਹਾਰ ਦਾ ਮੂਲ ਸੱਚ ਹੈ।