ਵਰਤੋਂਕਾਰ:Manveerburj/ਕੱਚਾ ਖਾਕਾ
ਵਿਕੀਸਰੋਤ ਉੱਤੇ ਤੁਹਾਡਾ ਸਵਾਗਤ ਹੈ
ਇੱਕ ਮੁਫ਼ਤ ਕਿਤਾਬ-ਘਰ ਜਿਸ ਵਿੱਚ ਤੁਸੀਂ ਵੀ ਵਾਧਾ ਕਰ ਸਕਦੇ ਹੋ
ਪੰਜਾਬੀ ਵਿੱਚ ਫਰਮਾ:ALL TEXTS ਲਿਖਤਾਂ ਹਨ
ਜੁਲਾਈ ਦੀ ਵਿਸ਼ੇਸ਼ ਲਿਖਤ

ਦੁਨੀਆਂ ਦੇ ਮਹਾਨਤਮ ਨਾਟਕਕਾਰਾਂ ਵਿੱਚੋਂ ਇੱਕ ਸ਼ੇਕਸਪੀਅਰ ਸੀ। ਉਸਦੇ ਨਾਟਕਾਂ ਵਿੱਚ ਜੀਵਨ ਅਤੇ ਮਨ ਦਾ ਜਿੰਨਾ ਸੁਹਣਾ ਚਿਤਰਣ ਹੋਇਆ ਹੈ, ਉਹ ਮਿਸਾਲੀ ਹੈ। ਹੈਮਲੈੱਟ, ਮੈਕਬੈੱਥ, ਓਥੈਲੋ ਆਦਿਕ ਨਾਟਕ ਆਪਣੀ ਰਚਨਾ ਤੋਂ ਪੰਜ ਸਦੀਆਂ ਬਾਦ ਭੀ ਸੱਜਰੇ ਅਤੇ ਭਾਵਭਰੇ ਹਨ । ਜੂਲੀਅਸ ਸੀਜ਼ਰ ਵੀ ਉਸਦੇ ਮਹੱਤਵਪੂਰਨ ਨਾਟਕਾਂ ਵਿੱਚੋਂ ਇੱਕ ਹੈ ਜਿਹੜਾ ਰੋਮਨ ਇਤਿਹਾਸ ਦੀ ਗੱਲ ਕਰਦਿਆਂ ਵੀ ਮਨੁੱਖੀ ਮਨ ਦੀਆਂ ਡੂੰਘਾਈਆਂ ਤੱਕ ਉਤਰਦਾ ਹੈ ਅਤੇ ਆਪਣੇ ਬਹੁ ਭਾਵੀ ਸੰਸਾਰ ਨਾਲ ਪਾਠਕਾਂ ਅਤੇ ਦਰਸ਼ਕਾਂ ਨੂੰ ਮੋਂਹਦਾ ਅਤੇ ਪੋਂਹਦਾ ਹੈ।
ਫਲਾਵੀਅਸ: ਹੋ ਜੋ ਤਿੱਤਰ, ਤੁਰੋ ਘਰਾਂ ਨੂੰ, ਓ ਨਿਕੰਮੀ ਹਾਰੀ ਸਾਰੀ ! ਅੱਜ ਕਿਹੜਾ ਤਿਓਹਾਰ ਦਿਹਾੜਾ, ਕਿਉਂ ਹੈ ਛੁੱਟੀ ਮਾਰੀ? ਖਬਰਦਾਰ! ਪਤਾ ਨਹੀਂ ਤੁਹਾਨੂੰ? ਇੰਜ ਨਹੀਂ ਰਾਹਵਾਂ ਕੱਛਦੇ ਮਸਰੂਫ ਦਿਨੀਂ ਸਭ ਕਿਰਤੀ ਕੰਮੀ, ਘਰੀਂ ਛੱਡ ਔਜ਼ਾਰਾਂ ਨੂੰ: ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?
ਹੋਰ ਪੜੋ..
ਸੰਪੂਰਨ ਕਿਤਾਬਾਂ
- ਜੂਲੀਅਸ ਸੀਜ਼ਰ -ਵਿਲੀਅਮ ਸ਼ੇਕਸਪੀਅਰ
- ਸੋਹਣੀ ਮਹੀਵਾਲ -ਕਾਦਰਯਾਰ
- ਸ਼ੇਖ਼ ਚਿੱਲੀ ਦੀ ਕਥਾ -ਲਾਲਾ ਬਿਹਾਰੀਲਾਲ
- ਬਾਰਾਂਮਾਹ -ਹਦਾਇਤੁੱਲਾ
- ਝਗੜਾ ਸੁਚੱਜੀ ਤੇ ਕੁਚੱਜੀ ਨਾਰ ਦਾ -ਭਾਈ ਇੰਦਰ ਸਿੰਘ
- ਮੈਕਬੈਥ -ਵਿਲੀਅਮ ਸ਼ੇਕਸਪੀਅਰ
ਹੋਰ ਦੇਖੋ..
ਅਧੂਰੀਆਂ ਕਿਤਾਬਾਂ
- Index:ਪ੍ਰੀਤ ਕਹਾਣੀਆਂ.pdf
- Index:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf
- Index:ਇਨਕਲਾਬ ਦੀ ਰਾਹ.pdf
- Index:ਯਾਦਾਂ.pdf
- Index:ਤਲਵਾਰ ਦੀ ਨੋਕ ਤੇ.pdf
- Index:ਕਿੱਸਾ ਕਲ ਯੁਗ ਕੀ ਯਾਰੀ.pdf
- Index:ਵੰਗਾਂ.pdf
- Index:ਪੰਜਾਬ ਦੀਆਂ ਵਾਰਾਂ.pdf
- Index:ਟੱਪਰੀਵਾਸ ਕੁੜੀ.pdf
- Index:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf
- Index:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf
ਹੋਰ ਦੇਖੋ..
- ਦੀਵਾਨ ਗੋਯਾ (1953)
- ਫ਼ਰਾਂਸ ਦੀਆਂ ਰਾਤਾਂ
- ਡਰਪੋਕ ਸਿੰਘ
- ਲੋਕ ਗੀਤਾਂ ਦੀ ਸਮਾਜਿਕ ਵਿਆਖਿਆ
- ਕਾਫ਼ੀਆਂ ਸ਼ਾਹ ਹੁਸੈਨ
- ਕਿੱਕਰ ਸਿੰਘ
- By era
- By genre
- By subject
- By type