ਵਰਤੋਂਕਾਰ:Paramjit ramgarhia/sandbox


ਨਾਮ           : ਪਰਮਜੀਤ ਸਿੰਘ  

ਨਿਕਨੇਮ         : ਪਰਮ ਅਲਫਾਜ਼

ਸਾਹਿਤਕ ਨਾਮ  : ਪਰਮ ਜੀਤ ਰਾਮਗੜ੍ਹੀਆ

ਪਿਤਾ ਦਾ ਨਾਮ  : ਸ੍ਰ. ਹਰਦਮ ਸਿੰਘ

ਜਨਮ ਮਿਤੀ     : 6 ਅਪ੍ਰੈਲ {ਗੋਨਿਆਣਾ ਮੰਡੀ, ਬਠਿੰਡਾ ਪੰਜਾਬ}

ਕਿੱਤਾ           : ਅਧਿਆਪਨ

ਆਹੁੱਦਾ         : ਆਰਟ ਐਂਡ ਕਰਾਫਟ ਟੀਚਰ {ਕਲਾ ਅਤੇ ਸ਼ਿਲਪਕਲਾ}

ਸ਼ੋਂਕ             : ਪੜ੍ਹਨਾ, ਸਾਰੀਆਂ ਵਿਧਾਵਾਂ ‘ਚ ਲਿਖਣਾ, ਸਮਾਜ ਸੇਵਾ,ਚਿਤਰਕਾਰੀ, ਕੁਦਰਤ ਨਾਲ਼ ਮੌਹ, ਵੁੱਡ ਵਰਕ।

ਮੋਬਾਇਲ ਨੰ     : +919256110001, +919417172832

email adress       : paramjit00011@gmail.com

Home adress       

 #20051/A, MCB. NO. 12651, street no. 11,

jujhar singh nagar, near phase -3, bathinda 151001, punjab (india)


ਸਾਂਝੇ ਮਿੰਨੀ ਕਹਾਣੀ ਸੰਗ੍ਰਹਿ

: ‘ਖੁਰਦੀਆਂ ਕੰਧਾਂ’  ਸਾਂਝਾ ਮਿੰਨੀ ਕਹਾਣੀ ਸੰਗ੍ਰਹਿ,    : ਸਾਲ-1999

: ‘ਇੱਕੋ ਰਾਹ ਦੇ ਪਾਂਧੀ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ : ਸਾਲ-2000

: ‘ਕਿਰਨਾਂ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ ,           : ਸਾਲ-2000

: ‘20ਵੀਂ ਸਦੀ ਦੀਆਂ ਪ੍ਰਤੀਨਿਧ ਮਿੰਨੀ ਕਹਾਣੀਆਂ’   : ਸਾਲ -2000

: ‘ਕਿਣ–ਮਿਣ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ         : ਸਾਲ-2015

: ‘ਕਿਰਦੀ ਜਵਾਨੀ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ     : ਸਾਲ-2015

: ‘ਪੰਜਵਾਂ ਥੰਮ’ ਸਾਂਝਾ ਮਿੰਨੀ ਕਹਾਣੀ ਸੰਗ੍ਰਹਿ         : ਸਾਲ-2016


ਸੰਪਾਦਨਾ

: ‘ਕਿਰਨਾਂ ਦਾ ਕਬੀਲਾ’, ਸਾਂਝਾ ਕਾਵਿ ਸੰਗ੍ਰਹਿ : 2014

   (ਸੰਪਾਦਕ : ਦੀਪ ਜ਼ੀਰਵੀ, ਪਰਮਜੀਤ ਰਾਮਗੜ੍ਹੀਆ, ਅੰਜੂ ਵੀ ਰੱਤੀ)

: ‘ਪੰਜਾਬੀ ਹਾਇਕੂ ਰਿਸ਼ਮਾਂ’ ਸਾਂਝਾਂ ਹਾਇਕੂ ਸੰਗ੍ਰਹਿ : 2018 (ਸੰਪਾਦਕ : ਪਰਮਜੀਤ ਰਾਮਗੜ੍ਹੀਆ)

: ‘ਸੰਦਲੀ ਪੈੜਾਂ’  ਸਾਂਝਾ ਨਾਰੀ ਹਾਇਕੂ ਸੰਗ੍ਰਹਿ    : 2019 (ਸੰਪਾਦਕ : ਪਰਮਜੀਤ ਰਾਮਗੜ੍ਹੀਆ)

: ‘ਇੱਕੋ ਰਾਹ ਦੇ ਪਾਧੀ’  ਸਾਂਝਾ ਤਾਂਕਾ ਸੰਗ੍ਰਹਿ    : 2019 (ਸੰਪਾਦਕ : ਪਰਮਜੀਤ ਰਾਮਗੜ੍ਹੀਆ)


ਸਾਂਝੇ ਕਾਵਿ ਸੰਗ੍ਰਹਿ

:‘ਸ਼ਬਦ ਸੰਵਾਦ’ ਸਾਝਾਂ ਕਾਵਿ-ਸੰਗ੍ਰਹਿ : 2015

:‘ਲੜੀਏਂ ਪਰੋਏ ਮੋਤੀ’ ਸਾਝਾਂ ਕਾਵਿ-ਸੰਗ੍ਰਹਿ : 2015

:‘ਮੰਜ਼ਰੀ ਸ਼ਿਅਰ’ ਵਿੱਚ ਨਾਮਵਰ ਕਵੀਆਂ ਦੇ ਨਾਲ ਸ਼ੇਅ  (ਸੰਪਾਦਕ : ਗੁਰਦਿਆਲ ਰੌਸਨ) 2017

:‘ਸ਼ੇਅਰ ਅਰਜ਼ ਹੈ’ ਨਾਮੀ ਕਿਤਾਬ ਵਿੱਚ ਸ਼ੇਅਰ ਸ਼ਾਮਿਲ (ਸੰਪਾਦਕ : ਗੁਰਦਿਆਲ ਰੌਸਨ)  2018

:‘ਮਹਿਕ ਪੰਜਾਬ ਦੀ’ ਸਾਝਾਂ ਕਾਵਿ ਸੰਗ੍ਰਹਿ ਸਾਲ : 2018


ਮੋਲਿਕ ਕ੍ਰਿਤਾਂ

: ‘ਡਰਾਇੰਗ ਵਿਸ਼ੇ’ ਦਾ ਸਿਲੇਬਸ ਸਾਲ : 2014

: ‘ਮਘਦੇ ਹਰਫ਼’ ਕਾਵਿ ਸੰਗ੍ਰਹਿ ਸਾਲ 2016 (ਮੌਲਿਕ ਕ੍ਰਿਤ)

: ‘ਮਘਦੇ ਹਰਫ਼’ ਸ਼ਾਹਮੁਖੀ ਅਨੁਵਾਦ (ਆਸਿਫ਼ ਰਜ਼ਾ, ਪਾਕਿਸਤਾਨ : 2016)

: ‘ਕੰਮੀਆਂ ਦਾ ਵੇਹੜਾ’ (ਕੈਪਸ਼ਨਜ਼) ਪੈ੍ਰਸ ‘ਚ ਛਪਾਈ ਅਧੀਨ

: ‘ਅਧੂਰੀ ਕਵਿਤਾ’ ਕਾਵਿ ਸੰਗ੍ਰਹਿ ਸਾਲ : 2018

: ‘ਕੂਕ ਪਪੀਹੇ ਵਾਲੀ’ ਹਾਇਗਾ ਸੰਗ੍ਰਹਿ {ਪ੍ਰੈੱਸ ਵਿੱਚ}  : ਸਾਲ 2019

:  ਰਾਸ਼ਟਰੀ/ਅੰਤਰਰਾਸ਼ਟਰੀ ਅਖ਼ਬਾਰਾਂ,ਮੈਗਜ਼ੀਨਾਂ ਅਤੇ ਪੱਤਰਕਾਵਾਂ ਵਿੱਚ ਪ੍ਰਵਾਣਿਤ।


ਟਾਈਟਲ ਕਵਰ :

ਮਘਦੇ ਹਰਫ,

ਅਧੂਰੀ ਕਵਿਤਾ,

ਪੰਜਾਬੀ ਹਾਇਕੂ ਰਿਸ਼ਮਾਂ,

ਸੰਦਲੀ ਪੈੜਾਂ, ਸ਼ੇਰਨੀਆਂ,

ਨੂੰਹਾਂ, ਰਿਸ਼ਤੇ ਰੂਹਾਂ ਦੇ,

ਇੱਕੋ ਰਾਹ ਦੇ ਪਾਧੀ,

ਨਸ਼ਿਆਂ ਨੇ ਜਿੰਦ ਰੋਲਤੀ (ਪ੍ਰੈੱਸ’ਚ),

ਸਿਲੇਬਸ ਕਿਤਾਬਚਾ।


ਮੁੱਖ ਬੰਦ :

ਪੰਜਾਬੀ ਹਾਇਕੂ ਰਿਸ਼ਮਾਂ,

ਸੰਦਲੀ ਪੈੜਾਂ

ਬਿਖਰੇ ਅਲਫਾਜ਼

ਰਿਸ਼ਤੇ ਰੂਹਾਂ ਦੇ

ਸੋਚਾਂ ਦੇ ਕਾਫਲੇ (ਪ੍ਰੈੱਸ’ਚ)


ਸਮਾਜਿਕ ਕਾਜ਼ :

1.ਰਕਤ ਦਾਨ 36 ਵਾਰ

2. ਨੇਤਰ ਦਾਨ

3. ਸਰੀਰ ਦਾਨ

4. ਲਾਇਬਰੇਰੀਆਂ ਨੂੰ ਹਰ ਸਾਲ 5000 ਰੁ. ਦੀਆਂ ਕਿਤਾਬਾਂ ਦਾਨ

5. ਕਿਤਾਬਾਂ ਤੇ ਜ਼ਿਲਦਾਂ ਚੜ੍ਹਾਉਣ ਦੀ ਮੁਫਤ ਸੇਵਾ {ਹਰ ਸਾਲ ਲੱਗਭਗ 10000 ਰੁ. ਦੀ ਕੀਮਤ}

6. ਹਰ ਸਾਲ 50 ਰੁੱਖ ਲਗਾਉਣੇ

7. ਗਰੀਬ ਬੱਚਿਆਂ ਦੀ ਆਰਥਿਕ ਸਹਾਇਤਾ 8. ਪੰਜਾਬੀ ਮਾਂ ਬੌਲੀ ਦੀ ਸੇਵਾ।


ਸ਼ੋਸ਼ਲ ਸਾਈਟ/ਗਰੁੱਪ/ਪੇਜ਼ :

1. ਅਦਬੀ ਕਿਰਨਾਂ {ਸਾਹਿਤਕ ਗਰੁੱਪ}

2.ਪੰਜਾਬੀ ਹਾਇਕੂ ਰਿਸ਼ਮਾਂ {ਅੰਤਰ-ਰਾਸ਼ਟਰੀ ਹਾਇਕੂ ਗਰੁੱਪ}

3.ਸਹਿਤਕ ਸਰਗਰਮੀਆਂ

4. ਐਮਰਜੈਂਸੀ ਬਲੱਡ ਡੋਨੇਸ਼ਨ ਫਾਰ ਹਿਊਮੈਨਿਟੀ ਗਰੁੱਪ

5. ਕਾਲਜ਼ੇ ‘ਚੋਂ ਰੁੱਗ ਭਰਦੇ ਚਿਤਰ {ਪੇਜ਼}

6. ਕੰਮੀਆਂ ਦਾ ਵਿਹੜਾ {ਪੇਜ਼}

7.ਨਕਸ਼ ਪੰਜਾਬੀ {ਪੇਜ਼}

8. ਅਧੂਰੀ ਕਵਿਤਾ {ਪੇਜ਼}

9. ਅਦਬੀ ਕਿਰਨਾ {ਪੇਜ਼}


ਵਿਸ਼ੇਸ਼ ਪ੍ਰਾਪਤੀ/ਸਨਮਾਨ

: ਅਦਬੀ ਪਰਿਕਰਮਾਂ ਵਲੋਂ ਮਿੰਨੀ ਕਹਾਣੀ ‘ਸ਼ਿਕਾਰ’ ਨੂੰ ਅੰਤਰਰਾਸ਼ਟਰੀ ਸਾਹਿਤਕ ਐਵਾਰਡ ।

: ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਨਵਰੰਗ ‘ਚ ਸ਼ਿਰਕਤ।

: ਰੇਡੀਓ ਸਟੇਸਨ ਜਲੰਧਰ ਦੇ ਪ੍ਰੋਗਰਾਮ ਯੁਵ-ਬਾਣੀ ਵਿੱਚ ‘ਕਵੀ ਦਰਵਾਰ’ ‘ਚ ਸ਼ਿਰਕਤ।

: ਰੇਡੀਓ ਸਟੇਸਨ ਬਠਿੰਡਾ ਦੇ ਪ੍ਰੌਗਰਾਮ ਯੁਵ-ਬਾਣੀ ਵਿੱਚ ‘ਕਵੀ ਦਰਵਾਰ’ ‘ਚ ਸ਼ਿਰਕਤ ।

: ਰੇਡੀਓ ਪੰਜਾਬ ਟੂਡੇ ਤੇ ਵਿਸ਼ੇਸ਼ ਇੰਟਰਵਿਉ।

: 28 ਵਾਰ ਖੂਨ ਦਾਨ ਲਈ ਐਵਾਰਡ ਬਠਿੰਡਾ ।{ਹੁਣ 36ਵੀਂ ਵਾਰ ਸਾਲ 2018}

: ਸਰੀਰ ਦਾਨ (ਸਾਲ 2014)

: ਡੀ.ਜੀ.ਐੱਸ.ਈ (ਪੰਜਾਬ) ਵਲੋਂ ਮੇਰੇ ਦੁਆਰਾ ਬਣਾਇਆ ਗਿਆ ਡਰਾਇੰਗ ਵਿਸ਼ੇ ਦਾ ਸਿਲੇਬਸ (6ਵੀਂ ਤੋਂ 10ਵੀਂ) ਪੂਰੇ ਪੰਜਾਬ ਵਿੱਚ ਲਾਗੂ।

: ਸਟੇਟ ਐਵਾਰਡ, ਪੰਜਾਬ ਸਰਕਾਰ ਵਲੋਂ (ਸਾਲ 2014)

: ਪੰਚਾਇਤ ਪਿੰਡ ਗੋਨਿਆਣਾ ਖੁਰਦ ਬਠਿੰਡਾ ਅਤੇ ਸਹਿਬਜਾਦਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਵਲੋਂ ਅਧਿਆਪਕ ਦਿਵਸ ਤੇ ਸਨਮਾਨ : 2016

: ‘ਮਘਦੇ ਹਰਫ਼’ ਰਲੀਜ਼ ਸਮਾਗਮ ਕੈਲਗਿਰੀ ਕੈਨਡਾ :2016

: ਪੰਚਾਇਤ ਪਿੰਡ ਗੋਨਿਆਣਾ ਖੁਰਦ ਬਠਿੰਡਾ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਰਜ਼ਿ ਵਲੋਂ ਗਣਤੰਤਰਤਾ ਦਿਵਸ ਤੇ ਸਨਮਾਨ:2016

: ‘ਗਲੋਬਲ ਟੀਚਰ ਰੋਲ ਮਾਡਲ ਐਵਾਰਡ’ (ਨੈਸ਼ਨਲ ਲੈਵਲ) (ੰੜਲ਼ਅ ਠ੍ਰੂਸ਼ਠ ੂੰੰਭਅੀ) : 2016

: ਕਵਿਤਾ ਕੁੰਭ-2 ਵਿਸ਼ੇਸ਼ ਸਨਮਾਨ 2017

: ਅੰਤਰਰਾਸ਼ਟਰੀ ਗਰੁੱਪ ‘ਮਹਿਕ ਪੰਜਾਬ ਦੀ’ ਵਲੋਂ ਸਾਲ 2018 ਲਈ ਵਿਸ਼ੇਸ਼ ਸਨਮਾਨ।

: ਅੰਤਰਰਾਸ਼ਟਰੀ ਗਰੁੱਪ ‘ਮਹਿਕ ਪੰਜਾਬ ਦੀ’ ਵਲੋਂ ਤੀਸਰੀ ਵਾਰ ਕਾਵਿ-ਮੁਕਾਬਲੇ ਵਿੱਚ ਵਿਜੇਤਾ

: ਮੁੱਖ ਅਧਿਆਪਕ ਸ.ਹ.ਸ. ਗੋਨਿਆਣਾ ਖੁਰਦ (ਬਠਿੰਡਾ ਵਲੋਂ) ਵਲੋਂ ਵਿਸ਼ੇਸ਼ ਸਨਮਾਨ ਸਾਲ 2018

ਸੋਧੋ

: ਗੁਰੂ ਨਾਨਕ ਸੇਵਾ ਮਿਸ਼ਨ (ਰਜਿ:) ਲੁਧਿਆਣਾ ਵਲੋਂ ਸੰਦਲੀ ਪੈੜ੍ਹਾਂ ਦੀ ਸੰਪਾਦਨਾਂ ਤੇ ਵਿਸ਼ੇਸ਼ ਸਨਮਾਨ

: ਸਹਿਬਜਾਦਾ ਫਤਹਿ ਸਿੰਘ ਯੁਵਕ ਭਲਾਈ ਕਲੱਬ, ਗੋਨਿਆਣਾ ਖੁਰਦ ਵਲੋਂ ਸਾਲਾਨਾ ਇਨਾਮ ਵੰਡ ਸਮਾਗਮ ‘ਤੇ ਵਿਸ਼ੇਸ਼ ਸਨਮਾਨ 2019

-0-