ਸੁੱਧ ਸਿੰਘ ਇੱਕ ਪੰਜਾਬੀ ਸੰਗੀਤ ਵੀਡੀਓ ਅਤੇ ਫ਼ਿਲਮ ਨਿਰਦੇਸ਼ਕ ਹੈ।

ਮੁੱਢਲਾ ਜੀਵਨ

ਸੋਧੋ

ਸੁੱਧ ਸਿੰਘ ਦਾ ਜਨਮ 1989 ਨੂੰ ਮੋਗਾ ਜ਼ਿਲ੍ਹਾ ਦੇ ਪਿੰਡ ਰੌਲੀ ਵਿਖੇ ਹੋਇਆ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਭਾਰਤ ਦੇ ਗੋਵਰਨਮੈਂਟ ਕਾਲਜ ਓਫ ਫਾਈਨ ਆਰਟ, ਚੰਡੀਗੜ੍ਹ ਵਿੱਚ ਪੜ੍ਹਨ ਲੱਗਿਆ ਗਏ, ਜਿੱਥੋਂ ਉਸਨੇ ਸਾਲ 2016 ਵਿੱਚ ਫਾਈਨ ਆਰਟ (ਐਮ ਐਫ ਏ) ਦੀ ਮਾਸਟਰ ਡਿਗਰੀ ਪੂਰੀ ਕੀਤੀ।

ਕਰੀਅਰ

ਸੋਧੋ

ਆਪਣੀ ਸ਼ੁਰੂਆਤੀ ਪੜ੍ਹਾਈ ਦੇ ਸਾਲਾਂ ਦੌਰਾਨ ਉਸਨੇ ਇੱਕ ਫੈਸ਼ਨ ਫੋਟੋਗ੍ਰਾਫਰ ਵਜੋਂ ਕੈਪਸਨ (ਕਪੜਾ ਮਲਟੀਬ੍ਰਾਂਡ ਸਟੋਰ) ਵਿੱਚ ਫੋਟੋਗ੍ਰਾਫੀ ਦੀ ਨੌਕਰੀ ਕੀਤੀ, ਕਾਲਜ ਦੇ ਦੌਰਾਨ ਉਸਨੇ ਕੁਝ ਲਘੂ ਫਿਲਮਾਂ ਕੀਤੀਆਂ, ਇਸਦੇ ਬਾਅਦ ਉਸਨੇ ਇੱਕ ਵੀਡੀਓ ਨਿਰਦੇਸ਼ਕ ਦੇ ਰੂਪ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਕੰਮ ਕੀਤਾ।

ਹਵਾਲੇ

ਸੋਧੋ