ਵਰਿਆਮ ਸਿੰਘ ਢੋਟੀਆਂ
ਵਰਿਆਮ ਸਿੰਘ ਢੋਟੀਆਂ (ਜਨਮ 1 ਫ਼ਰਵਰੀ 1932) ਇੱਕ ਪੰਜਾਬੀ ਨਿੱਕੀ ਕਹਾਣੀ ਦਾ ਲੇਖਕ, ਫਰੀ ਲਾਂਸ ਪੱਤਰਕਾਰ ਅਤੇ ਇੱਕ ਸੀਨੀਅਰ ਪੀਆਰ, ਟੂਰਿਜ਼ਮ ਅਤੇ ਹੌਸਪੀਟਲਿਟੀ ਦਾ ਸਪੈਸ਼ਲਿਸਟ ਹੈ।
ਉਸ ਨੇ ਸਕੂਲੀ ਪੜ੍ਹਾਈ ਗੁਰੂ ਨਾਨਕ ਖਾਲਸਾ ਹਾਈ ਸਕੂਲ, ਡੇਰਾ ਸਾਹਿਬ ਅੰਮ੍ਰਿਤਸਰ ਤੋਂ ਕੀਤੀ ਅਤੇ ਰਾਮਜਸ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਰਾਜਨੀਤਕ ਵਿਗਿਆਨ ਅਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਆਪਣੀ ਜੀਵਨ ਸਾਥਣ ਮੋਹਿੰਦਰ ਕੌਰ ਉਹ ਚੰਡੀਗੜ੍ਹ ਵਿੱਚ ਰਹਿੰਦਾ ਹੈ।
ਰਚਨਾਵਾਂ
ਸੋਧੋਕਹਾਣੀ ਸੰਗ੍ਰਹਿ
ਸੋਧੋਅਨੁਵਾਦ
ਸੋਧੋ- ਭੂਦਾਨ ਚੜ੍ਹਦੀ ਕਲਾ ਚ (ਮੂਲ ਲੇਖਕ: ਨਾਰਾਇਣ ਡੇਸਾਈ)