ਵਲਾਦੀਮੀਰ (ਗੋਦੋ ਦੀ ਉਡੀਕ)
ਵਲਾਦੀਮੀਰ (ਸਨੇਹਪੂਰਵਕ ਦੀਦੀ ਦੇ ਤੌਰ ਤੇ ਵੀ ਮੁਖ਼ਾਤਿਬ; ਇੱਕ ਛੋਟਾ ਜਿਹਾ ਮੁੰਡਾ ਉਸਨੂੰ ਮਿਸਟਰ ਐਲਬਰਟ ਕਹਿੰਦਾ ਹੈ) ਸੈਮੂਅਲ ਬੈਕਟ ਦੇ ਨਾਟਕ ਗੋਦੋ ਦੀ ਉਡੀਕ ਦੇ ਦੋ ਮੁੱਖ ਪਾਤਰਾਂ ਵਿੱਚੋਂ ਇੱਕ ਹੈ।
ਸ਼ਖਸੀਅਤ
ਸੋਧੋਗੋਦੋ ਦਾ "ਆਸ਼ਾਵਾਦੀ" (ਅਤੇ, ਬੈਕਟ ਦੇ ਕਹਿਣ ਅਨੁਸਾਰ "ਮੁੱਖ ਪਾਤਰ", ਵਲਾਦੀਮੀਰ ਦੋਨਾਂ ਮੁੱਖ ਪਾਤਰਾਂ ਦੇ ਬੌਧਿਕ ਪਹਿਲੂ (ਆਪਣੇ ਸਾਥੀ ਅਸਟਰਾਗਨ ਦੀ ਅਤਿ ਸਾਦਗੀ ਦੇ ਮੁਕਾਬਲੇ) ਦਾ ਪ੍ਰਤੀਨਿਧ ਹੈ।