ਵਾਗੜੀ ਇੱਕ ਭੀਲ ਭਾਸ਼ਾ ਹੈ ਜੋ ਰਾਜਸਥਾਨ ਦੇ ਦੱਖਣੀ ਭਾਗਾਂ - ਡੂੰਗਰਪੁਰ, ਬਾਂਸਵਾੜਾ, ਪ੍ਰਤਾਪਗੜ ਅਤੇ ਉਦੈਪੁਰ ਵਿੱਚ ਬੋਲੀ ਜਾਂਦੀ ਹੈ।

ਵਾਗੜੀ
ਭਿਲੋੜੀ
ਜੱਦੀ ਬੁਲਾਰੇਭਾਰਤ
ਇਲਾਕਾਵਾਗੜ ਖੇਤਰ, ਰਾਜਸਥਾਨ
ਨਸਲੀਅਤਭੀਲ
ਮੂਲ ਬੁਲਾਰੇ
2.5 ਮਿਲੀਅਨ
ਭਾਸ਼ਾਈ ਪਰਿਵਾਰ
ਬੋਲੀ ਦਾ ਕੋਡ
ਆਈ.ਐਸ.ਓ 639-3wbr