ਵਾਨ ਤੁਰਕੀ ਦੇ ਪੂਰਬ ਵਿੱਚ ਸਥਿਤ ਇੱਕ ਪ੍ਰਾਂਤ ਹੈ। ਇਹ ਵਾਨ ਝੀਲ ਅਤੇ ਇਰਾਨ ਦੀ ਸਰਹੱਦ ਦੇ ਵਿਚਕਾਰ ਹੈ।
ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ।