ਵਾਨੀ ( Lua error in package.lua at line 80: module 'Module:Lang/data/iana scripts' not found.; 1912–1988) ਕੰਨੜ ਲੇਖਕ ਸੀ। ਉਸ ਦਾ ਜਨਮ ਮੈਸੂਰ ਦੇ ਨੇੜੇ, ਸ੍ਰੀਰੰਗਪੱਟਨਾ ਵਿੱਚ ਹੋਇਆ ਸੀ)| ਉਸ ਦੇ ਪਿਤਾ ਬੀ. ਨਰਸਿੰਗਾ ਰਾਓ ਸ੍ਰੀਰੰਗਪੱਟਨਾ ਵਿਚ ਵਕੀਲ ਸਨ। ਉਸਨੂੰ ਮੈਸੂਰ ਪੈਲੇਸ ਦੇ ਰਾਜਾ ਨਲਵਦੀ ਕ੍ਰਿਸ਼ਨ ਵੋਡੇਅਰ ਦੁਆਰਾ "ਰਾਜਸੇਵ ਸ਼ਕਤੀ" ਦਾ ਖਿਤਾਬ ਦਿੱਤਾ ਗਿਆ ਸੀ| ਉਸ ਦੇ ਤਿੰਨ ਨਾਵਲ-ਸ਼ੁਭਮੰਗਲਾ, ਏਰਾਦੂ ਕਾਨਾਸੁ ਅਤੇ ਹੋਜ਼ਾ ਬੇਲਾਕੂ ਉੱਪਰ ਕੰਨੜ ਫ਼ਿਲਮਾਂ ਬਣੀਆਂ।[1][2]

ਮ.ਨ. ਸੁਬਬਾਮਾ
ਜਨਮਮ.ਨ. ਸੁਬਬਾਮਾ
1912 ਸ੍ਰੀਰੰਗਪਤਨਾ, ਮੈਸੂਰ ਰਾਜ , ਬ੍ਰਿਟਿਸ਼ ਭਾਰਤ
ਮੌਤ1988 (ਉਮਰ 75-76), ਮੈਸੂਰ, ਕਰਨਾਟਕਾ, ਭਾਰਤ
ਕਿੱਤਾਨਾਵਲਕਾਰ

ਨਾਵਲ

ਸੋਧੋ
  • ਬੈਡੂਗੇਡ
  • ਚਿੰਨਾਡਾ ਪੰਜਾਰਾ
  • ਮਨੇ ਮਗਲੂ
  • ਅਵਲਾ ਭਾਗਿਆ
  • ਕਾਵੇਰੀਆ ਮਦਿੱਲੀ
  • ਅੰਜਲੀ
  • ਬਲਿਆ ਨੇਰਾਲੂ
  • ਅਨੀਰਕਸ਼ਿਤਾ
  • ਆਲੇ ਨੇਲੇ
  • ਸ਼ਸ਼ੀਰਾਗਾਨਾ
  • ਹੂਵੁ ਮੁਲੁ
  • ਪ੍ਰੇਮਾ ਸੇਠੂ
  • ਤ੍ਰਿਸ਼ੁਲਾ
  • ਸੁਲਗਣਾ ਸਵਿਧਾਨਾ
  • ਗਿੱਠ
  • ਹੋਸਾ ਬੇਲਾਕੂ

ਕਹਾਣੀ ਸੰਗ੍ਰਹਿ ( ਕਥਾ ਸੰਕਲਾਨਾ )

ਸੋਧੋ
  • ਕਸਤੂਰੀ
  • ਅਰਪਨੇ
  • ਨਨੇਆ ਮਾਦੂਵ
  • ਅਪਰੂਪਦਾ ਅਤਿਥੀ
  • ਬਾਬੂ ਭਰਥਨੇ
  • ਜਨਮਦਿਨ ਮੁਬਾਰਕ

ਬਚਨ ਸੰਗਰਾਹਾ

ਸੋਧੋ
  • ਨਵਨੀਥਾ

ਅਵਾਰਡ

ਸੋਧੋ
  1. 1962 - ਕਰਨਾਟਕ ਸਟੇਟ ਅਵਾਰਡ|
  2. 1972 - ਕਰਨਾਟਕ ਸਾਹਿਤ ਅਕਾਦਮੀ ਅਵਾਰਡ [3]

ਹਵਾਲੇ

ਸੋਧੋ
  1. Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.
  2. Subramanyam, Lakshmi; T. V. Subramanyam (2000). Third eye: Women Writings from Karnataka. Srishti Publishers & Distributors. p. 153. ISBN 81-87075-60-0.
  3. Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.Mohan Lal (2006). The Encyclopaedia Of Indian Literature (Volume Five (Sasay To Zorgot). Sahitya Akademi. p. 4489. ISBN 81-260-1221-8.