ਵਾਨੋਰਟਪਾਰਕਸੇਨ, ਊਮਿਓ
ਵਾਨੋਰਟਪਾਰਕਸੇਨ ਕੇਂਦਰੀ ਊਮਿਓ, ਸਵੀਡਨ ਵਿੱਚ ਸਥਿਤ ਇੱਕ ਪਾਰਕ ਹੈ।
ਵਾਨੋਰਟਪਾਰਕਸੇਨ | |
---|---|
Type | ਸ਼ਹਿਰੀ ਪਾਰਕ |
Location | ਊਮਿਓ, ਸਵੀਡਨ |
Created | 1858 |
Open | ਸਾਰਾ ਸਾਲ |
ਇਤਿਹਾਸ
ਸੋਧੋਇਹ ਪਾਰਕ 1858 ਵਿੱਚ ਊਮਿਓ ਗਾਰਡਨ ਸੋਸਾਇਟੀ ਦੁਆਰਾ ਬਣਾਇਆ ਗਿਆ ਸੀ। ਪਰ, ਇਹ ਪਾਰਕ 1888 ਦੀ ਅੱਗ ਵਿੱਚ ਸੜ ਗਿਆ ਸੀ। ਇਸਨੂੰ ਦੁਬਾਰਾ ਬਣਾਇਆ ਗਿਆ ਅਤੇ ਇਸਨੂੰ ਇਸ ਦਾ ਮੌਜੂਦਾ ਨਾਂ ਅਤੇ ਸ਼ਕਲ 1985 ਵਿੱਚ ਇਸ ਦੇ ਪੁਨਰ-ਨਿਰਮਾਣ ਤੋਂ ਬਾਅਦ ਮਿਲੀ।
ਹਵਾਲੇ
ਸੋਧੋ- ਵਾਨੋਰਟਪਾਰਕਸੇਨ ਸੰਬੰਧੀ ਤੱਥ (ਸਵੀਡਿਸ਼) Archived 2014-05-03 at the Wayback Machine.