ਵਾਪਸੀ
2016 ਦੀ ਇੱਕ ਫ਼ਿਲਮ
ਵਾਪਸੀ ਇੱਕ ਪੰਜਾਬੀ ਡਰਾਮਾ ਫ਼ਿਲਮ ਹੈ। ਇਸਦੇ ਨਿਰਦੇਸ਼ਕ ਰਾਕੇਸ਼ ਮਹਿਤਾ ਹਨ ਅਤੇ ਇਸ ਵਿੱਚ ਹਰੀਸ਼ ਵਰਮਾ, ਸਮੀਕਸ਼ਾ ਸਿੰਘ ਅਤੇ ਗੁਲਸ਼ਨ ਗਰੋਵਰ ਹਨੈ। ਇਹ ਫਿਲਮ ਇੱਕ ਨੌਜਵਾਨ ਹਾਕੀ ਖਿਡਾਰੀ ਅਜੀਤ ਸਿੰਘ ਦੇ ਬਾਰੇ ਹੈ ਜੋ ਪੰਜਾਬ ਦੇ ਬਦਲਦੇ ਹਾਲਾਤਾਂ (ਪੰਜਾਬ ਸੰਕਟ) ਤੋਂ ਘਬਰਾ ਕੇ ਵਿਦੇਸ਼ ਚਲਾ ਜਾਂਦਾ ਹੈੈ।[1] ਫਿਲਮ ਦਾ ਟ੍ਰੇਲਰ ੧੩ ਅਪ੍ਰੈਲ ੨੦੧੬ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ੩ ਜੂਨ ੨੦੧੬ ਨੂੰ ਰਿਲੀਜ਼ ਹੋਈ।[2][3][4]
ਵਾਪਸੀ | |
---|---|
ਨਿਰਦੇਸ਼ਕ | ਰਾਕੇਸ਼ ਮਹਿਤਾ |
ਸਕਰੀਨਪਲੇਅ | ਰਾਕੇਸ਼ ਮਹਿਤਾ |
ਕਹਾਣੀਕਾਰ | ਰਾਕੇਸ਼ ਮਹਿਤਾ |
ਨਿਰਮਾਤਾ | ਲਖਵਿੰਦਰ ਸ਼ਾਬਲਾ ਸ਼ੈਲੇ ਆਰਿਆ ਜਗਮੋਹਨ ਅਰੋੜਾ |
ਸਿਤਾਰੇ | ਹਰੀਸ਼ ਵਰਮਾ ਸਮੀਕਸ਼ਾ ਸਿੰਘ ਗੁਲਸ਼ਨ ਗਰੋਵਰ ਆਸ਼ੀਸ਼ ਦੁੱਗਲ ਧਰਿੱਤੀ ਸਹਾਰਨ ਲਖਵਿੰਦਰ ਸ਼ਾਬਲਾ ਮਨਦੀਪ ਕੌਰ |
ਸਿਨੇਮਾਕਾਰ | ਧੀਰੇਂਦਰ ਸ਼ੁਕਲਾ |
ਸੰਪਾਦਕ | ਰਾਕੇਸ਼ ਮਹਿਤਾ ਅਲੋਕ ਪਾਂਡੇ |
ਸੰਗੀਤਕਾਰ | ਗੁਰਮੀਤ ਸਿੰਘ |
ਪ੍ਰੋਡਕਸ਼ਨ ਕੰਪਨੀਆਂ | ਮਿਰਾਜ ਵੈਨਚਰਸ ਸਪੀਡ ਰਿਕਾਰਡਸ |
ਰਿਲੀਜ਼ ਮਿਤੀ |
|
ਦੇਸ਼ | ਭਾਰਤ, ਕਨਾਡਾ |
ਭਾਸ਼ਾ | ਪੰਜਾਬੀ |
ਪਲਾਟ
ਸੋਧੋਵਾਪਸੀ ਪੰਜਾਬ ਸੰਕਟ ਦੇ ਦੌਰ ਨੂੰ ਬਿਆਨ ਕਰਦੀ ਫਿਲਮ ਹੈ ਜਦੋਂ ੧੯੮੪ ਦੇ ਹਰਿਮੰਦਿਰ ਸਾਹਿਬ ਉੱਪਰ ਹਮਲੇ ਤੋਂ ਬਾਅਦ ਕਈ ਸਿੱਖਾਂ ਨੇ ਪੰਜਾਬ ਅਤੇ ਭਾਰਤ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਕਈ ਸਾਲ ਭਟਕਣ ਮਗਰੋਂ ਹੁਣ ਉਹ ਉਸ ਪਲ ਨੂੰ ਉਡੀਕ ਰਹੇ ਹਨ ਜਦ ਉਹ ਆਪਣੇ ਮੁਲਕ ਵਾਪਸ ਆਉਣਗੇ।[5][6]
ਸੰਗੀਤ
ਸੋਧੋਕਾਸਟ
ਸੋਧੋ- ਹਰੀਸ਼ ਵਰਮਾ (ਅਜੀਤ ਸਿੰਘ)
- ਧਰਿੱਤੀ ਸਹਾਰਨ (ਰੱਜੋ)
- ਸਮੀਕਸ਼ਾ ਸਿੰਘ (ਜੀਤਾਂ)
- ਗੁਲਸ਼ਨ ਗਰੋਵਰ
- ਆਸ਼ੀਸ਼ ਦੁੱਗਲ (ਜੀ ਐਸ ਬਾਵਾ)
- ਲਖਵਿੰਦਰ ਸ਼ਾਬਲਾ
- ਮਨਦੀਪ ਕੌਰ
ਹਵਾਲੇ
ਸੋਧੋ- ↑ "Vaapsi Movie Releasing Date" Archived 2017-04-07 at the Wayback Machine..
- ↑ "Harish Releasing Date" Archived 2016-09-06 at the Wayback Machine..
- ↑ "Harish Verma Upcoming Movie Vaapsi" Archived 2018-09-18 at the Wayback Machine..
- ↑ "Harish Verma Upcoming Movie Vaapsi" Archived 2016-05-07 at the Wayback Machine..
- ↑ "Oharish Verma is doing his 'Vaapsi'".
- ↑ "Vaapsi – A call by mother, motherland and mother tongue".