ਵਾਯੂਜੀਵੀ
(ਵਾਯੁਜੀਵੀ ਜੀਵ ਤੋਂ ਮੋੜਿਆ ਗਿਆ)
ਵਾਯੂਜੀਵੀ ਜੀਵ ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ।[1]
ਕਿਸਮਾਂ
ਸੋਧੋਮਜਬੂਰ ਵਾਯੂਜੀਵੀ
ਸੋਧੋਇਨ੍ਹਾਂ ਨੂੰ ਵਧਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਨਾਂ ਦੀ ਪ੍ਰਣਾਲੀ ਵਿੱਚ ਇਹ ਆਕਸੀਜਨ ਦੇ ਇਸਤੇਮਾਲ ਨਾਲ ਊਰਜਾ ਬਣਾਉਂਦੇ ਹਨ।
ਇੱਛਕ ਵਾਯੂਜੀਵੀ
ਸੋਧੋਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।
ਸੂਖਮ- ਏਰੋਫਿਲਿਕ
ਸੋਧੋਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।
ਏਰੋਟੌਲੇਰੈੰਟ ਅਨਾਰੋਬ
ਸੋਧੋਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।