ਵਾਯੂਜੀਵੀ ਜੀਵ ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ।[1]

ਕਿਸਮਾਂ ਸੋਧੋ

ਮਜਬੂਰ ਵਾਯੂਜੀਵੀ ਸੋਧੋ

ਇਨ੍ਹਾਂ ਨੂੰ ਵਧਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਨਾਂ ਦੀ ਪ੍ਰਣਾਲੀ ਵਿੱਚ ਇਹ ਆਕਸੀਜਨ ਦੇ ਇਸਤੇਮਾਲ ਨਾਲ ਊਰਜਾ ਬਣਾਉਂਦੇ ਹਨ।

ਇੱਛਕ ਵਾਯੂਜੀਵੀ ਸੋਧੋ

ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।

ਸੂਖਮ- ਏਰੋਫਿਲਿਕ ਸੋਧੋ

ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।

ਏਰੋਟੌਲੇਰੈੰਟ ਅਨਾਰੋਬ ਸੋਧੋ

ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।

ਹਵਾਲੇ ਸੋਧੋ