ਵਾਲ ਸਟਰੀਟ
ਵਾਲ ਸਟਰੀਟ ਇੱਕ 0.7 ਮੀਲ (1.1 ਕਿ.ਮੀ.) ਅਤੇ ਅੱਠ ਬਲਾਕ (ਮੁਹੱਲੇ) ਲੰਮੀ ਗਲੀ ਹੈ ਜੋ ਨਿਊਯਾਰਕ ਸ਼ਹਿਰ ਦੇ ਮਾਲੀ ਜ਼ਿਲ੍ਹੇ ਵਿਚਲੇ ਹੇਠਲੇ ਮੈਨਹੈਟਨ ਵਿੱਚ ਈਸਟ ਰਿਵਰ ਦੇ ਕੰਢੇ ਬਰਾਡਵੇ ਤੋਂ ਸਾਊਥ ਸਟਰੀਟ ਤੱਕ ਪੱਛਮੋਂ-ਪੂਰਬ ਜਾਂਦੀ ਹੈ।[2] ਸਮਾਂ ਪੈਂਦੇ ਇਹ ਨਾਂ ਸੰਯੁਕਤ ਰਾਜ ਦੇ ਸਾਰੇ ਮਾਲੀ ਬਜ਼ਾਰਾਂ ਦਾ ਇੱਕ ਸਾਂਝਾ ਨਾਂ ਹੋ ਨਿੱਬੜਿਆ ਹੈ (ਭਾਵੇਂ ਮਾਲੀ ਕੰਪਨੀਆਂ ਇਮਾਰਤੀ ਤੌਰ ਉੱਤੇ ਇੱਥੇ ਨਹੀਂ ਹਨ)।[3]
![]() | |
ਲੰਬਾਈ | 0.7 mi (1.1 km) |
---|---|
ਪੱਛਮ ਟੱਕਰ | ਬਰਾਡਵੇ |
ਪੂਰਬ ਟੱਕਰ | ਸਾਊਥ ਸਟਰੀਟ |
ਵਿਕੀਮੀਡੀਆ ਕਾਮਨਜ਼ ਉੱਤੇ ਵਾਲ ਸਟਰੀਟ ਨਾਲ ਸਬੰਧਤ ਮੀਡੀਆ ਹੈ। |
ਹਵਾਲੇਸੋਧੋ
- ↑ "2013 WFE Market Highlights" (PDF). World Federation of Exchanges. Retrieved July 20, 2014.
- ↑ Profile of Manhattan Community Board 1, retrieved July 17, 2007.
- ↑ Merriam-Webster Online, retrieved July 17, 2007.