ਵਾਸਦੇਵ ਸਿੰਘ ਪਰਹਾਰ

ਵਾਸਦੇਵ ਸਿੰਘ ਪਰਹਾਰ ਇੱਕ ਅਮਰੀਕਾ ਰਹਿੰਦਾ ਪੰਜਾਬੀ ਲੇਖਕ ਹੈ। ਉਸ ਦਾ ਪਿਛੋਕੜ ਰਾਜਪੂਤਾਂ ਦੇ ਉਨ੍ਹਾਂ ਕਬੀਲਿਆਂ ਨਾਲ ਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਅੰਮ੍ਰਿਤਸਰ ਛੱਕ ਕੇ ਸਿੰਘ ਸਜ ਗਏ ਸਨ।[1]

ਲਿਖਤਾਂ

ਸੋਧੋ

ਹੁਣ ਤੱਕ ਉਸ ਨੇ 7 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ:

  • ਬੱਬਰ ਅਕਾਲੀਆਂ ਦੀਆਂ ਜੀਵਨੀਆਂ[2]
  • ਮੇਰੀ ਜ਼ਿੰਦਗੀ ਮੇਰਾ ਸੰਘਰਸ਼
  • ਸਿੱਖ ਰਾਜਪੂਤਾਂ ਦੇ ਪਿੰਡਾਂ ਦਾ ਇਤਿਹਾਸ
  • ਰਾਜਪੂਤ ਜੋ ਸਿੱਖ ਬਣੇ
  • ਰਾਜਸਥਾਨ ਨੂੰ ਜਾਣਦਿਆਂ
  • ਡਾਕਟਰ ਐਮ ਐੱਸ ਰੰਧਾਵਾ
  • ਹਰਮਨਪਿਆਰੇ ਬੁਲਾਰੇ ਕਿਵੇਂ ਬਣੀਏ

ਹਵਾਲੇ

ਸੋਧੋ