ਵਾਸ਼ਿੰਗਟਨ ਇਰਵਿੰਗ
ਵਾਸ਼ਿੰਗਟਨ ਇਰਵਿੰਗ (3 ਅਪਰੈਲ 1783 - 28 ਨਵੰਬਰ 1859) ਇੱਕ ਅਮਰੀਕੀ ਲੇਖਕ, ਨਿਬੰਧਕਾਰ, ਜੀਵਨੀਕਾਰ, ਇਤਿਹਾਸਕਾਰ, ਅਤੇ ਸ਼ੁਰੂਆਤੀ 19ਵੀਂ ਸਦੀ ਦਾ ਡਿਪਲੋਮੈਟ ਸੀ।
ਵਾਸ਼ਿੰਗਟਨ ਇਰਵਿੰਗ | |
---|---|
ਜਨਮ | ਨਿਊਯਾਰਕ ਸ਼ਹਿਰ, ਨਿਊਯਾਰਕ | 3 ਅਪ੍ਰੈਲ 1783
ਮੌਤ | 28 ਨਵੰਬਰ 1859 ਸਨੀਸਾਈਡ (ਟੈਰੀਟਾਊਨ, ਨਿਊਯਾਰਕ) | (ਉਮਰ 76)
ਕਿੱਤਾ | ਨਿਬੰਧਕਾਰ, ਜੀਵਨੀਕਾਰ, ਇਤਿਹਾਸਕਾਰ, ਅਤੇ ਡਿਪਲੋਮੈਟ। |
ਸਾਹਿਤਕ ਲਹਿਰ | ਰੋਮਾਂਸਵਾਦ |
ਦਸਤਖ਼ਤ | |