ਵਾਸੂਦੇਵਨ ਬਾਸਕਰਨ (ਜਨਮ 17 ਅਗਸਤ 1950) ਤਾਮਿਲਨਾਡੂ, ਵਿੱਚ ਹੋਇਆ ਉਹ ਭਾਰਤੀ ਹਾਕੀ ਟੀਮ ਦਾ ਖਿਢਾਰੀ ਰਿਹਾ। ਉਸ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਸਮਰ ਉਲੰਪਿਕਸ,ਮਾਸਕੋ ਵਿੱਚ ਸੋਨ ਤਮਗਾ ਜਿਤਿਆ ਸੀ। ਇਸ ਤੋਂ ਬਾਅਦ ਉਸ ਨੇ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਕੋਚਿੰਗ ਤੇ ਮਦਦ ਵੀ ਦਿੱਤੀ। ਇਨ੍ਹਾਂ ਦਿਨਾਂ ਵਿੱਚ ਉਹ ਆਪਣੇ ਪਰਿਵਾਰ ਨਾਲ ਬਸੰਤ ਨਗਰ ਚਨੇਈ, ਭਾਰਤ ਵਿੱਚ ਰਹਿ ਰਹੇ ਹਨ।

ਵਾਸੂਦੇਵਨ ਬਾਸਕਰਨ
ਨਿੱਜੀ ਜਾਣਕਾਰੀ
ਜਨਮ17 August 1950 (1950-08-17) (ਉਮਰ 73)
Chennai, India
ਮੈਡਲ ਰਿਕਾਰਡ
Men’s field hockey
 ਭਾਰਤ ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗਾ – ਪਹਿਲਾ ਸਥਾਨ 1980 Moscow Team competition

ਕੈਰੀਅਰ ਸੋਧੋ

ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਤੋਂ ਬਾਅਦ, ਬੀਸਕਰਨ ਨੇ ਭਾਰਤੀ ਕੌਮੀ ਟੀਮ ਨੂੰ ਕਈ ਵਾਰ ਕੋਚ ਕੀਤਾ ਜੋ ਆਖਰੀ ਸਮੈਂ ਮਰਦ ਹਾਕੀ ਵਿਸ਼ਵ ਕੱਪ ਮੋਨਚੇਂਗਲਾਡਬਚ ਵਿੱਚ ਹੋਇਆ। ਵਰਤਮਾਨ ਸਥਿਤੀ ਵਿੱਚ ਉਹ ਭੋਪਾਲ ਬਾਦਸ਼ਾਹ ਦੇ ਵਰਲਡ ਸੀਰੀਜ ਹਾਕੀ ਲੀਗ ਵਿੱਚ ਮੁਖ ਕੋਚ ਰਹਿ ਚੁਕੇ ਹਨ।

ਅਵਾਰਡ ਸੋਧੋ

ਉਲੰਪਿਕ ਖੇਡਾਂ ਵਿੱਚ ਚਗੀ ਭੂਮਿਕਾ ਨਿਭਾਉਣ ਕਾਰਨ ਉਨ੍ਹਾਂ ਨੂੰ ਅਰਜਨ ਐਵਾਰਡ ਨਾਲ 1979-1980 ਵਿੱਚ ਸਨਮਾਨਿਤ ਕੀਤਾ ਗਿਆ।