ਵਿਅਕਤਿਤਵ
ਵਿਅਕਤਿਤਵ ਆਧੁਨਿਕ ਮਨੋਵਿਗਿਆਨ ਦਾ ਬਹੁਤ ਹੀ ਮਹਤਵਪੂਰਣ ਵਿਸ਼ਯ ਹੈ। ਹਰ ਵਿਅਕਤੀ ਵਿੱਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਕਰਕੇ ਹੀ ਵਿਅਕਤੀ ਦੂਜਿਆਂ ਨਾਲੋਂ ਵਖਰਾਂ ਲਗਦਾ ਹੈ। ਵਿਅਕਤੀ ਦੇ ਵਿਚਾਰ, ਗਤੀਵਿਧੀਆਂ ਦੇ ਨਾਲ ਹੀ ਉਸ ਦਾ ਵਿਅਕਤਿਤਵ ਝਲਕਦਾ ਹੈ।
ਪਰਿਭਾਸ਼ਾਸੋਧੋ
ਮਨੋਵਿਗਿਆਨਿਆ ਨੂੰ ਦੇਖਦੇ ਹੋਏ, ਸਮਾਜ-ਸ਼ਾਸਤਰ ਵਿੱਚ ਵੱਖ-ਵੱਖ ਪਹਿਲੁਆ ਨੂੰ ਅੱਲਗ-ਅੱਲਗ ਪਰਿਭਾਸ਼ਾਵਾਂ ਦਿਤੀਆਂ ਹਨ। ਇਸ ਤਰਾਂ ਇਸ ਵਿਅਕਤੀਤਵ ਨੂੰ ਹਜ਼ਾਰਾਂ ਪਰਿਭਾਸ਼ਾਵਾਂ ਦਿਤੀਆਂ ਗਈਆਂ ਹਨ। ਇਸ ਦੀ ਸੁਵਿਧਾ ਦੀ ਦ੍ਰਸ਼ਿਟੀ ਨਾਲ ਗਿਲਫੋਰਡ ਨੇ 1959 ਵਿੱਚ ਇਨ੍ਹਾਂ ਪਰਿਭਾਸ਼ਾਵਾਂ ਨੂੰ ਚਾਰ ਵਰਗਾਂ ਵਿੱਚ ਵਡਿਆ ਹੋਇਆ ਹੈ।
- 1. ਸੰਗ੍ਰਾਹਿ ਪਰਿਭਾਸ਼ਾ
- 2. ਸਮਕਲਨਾਤਮਕ ਪਰਿਭਾਸ਼ਾ
- 3. ਸੋਪਾਨਿਤ ਪਰਿਭਾਸ਼ਾ
- 4. ਸਮਾਯੋਜਨ ਨਾਲ ਆਧਾਰਿਤ ਪਰਿਭਾਸ਼ਾ
ਜੈਵਿਕ ਨਿਰਧਾਰਕਸੋਧੋ
ਸੇਹਤਸੋਧੋ
ਗ੍ਰ੍ਥੀਆਸੋਧੋ
ਹੋਰ ਦੇਖੋਸੋਧੋ
- ਵਿਅਕਤਿਤਵ ਮਨੋਵਿਗਿਆਨ
- ਵਿਅਕਤਿਤਵ ਵਿਭਾਜਨ
- ਵਿਅਕਤਿਤਵ ਵਿਕਾਰ
- ਮਨੋਮੀਤੀ