ਵੀਅਤਨਾਮੀ ਦੋਙ

ਵੀਅਤਨਾਮ ਦੀ ਮੁਦਰਾ
(ਵਿਅਤਨਾਮੀ ਡੌਂਗ ਤੋਂ ਮੋੜਿਆ ਗਿਆ)

ਦੋਙ (/ˈdɒŋ/; ਵੀਅਤਨਾਮੀ: [ɗôŋm]) (ਨਿਸ਼ਾਨ: ; ਕੋਡ: VND) 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ।

ਵੀਅਤਨਾਮੀ ਦੋਙ
đồng Việt Nam
ਤਸਵੀਰ:50dong1985.jpg
50 ਦੋਙ
ISO 4217
ਕੋਡVND (numeric: 704)
Unit
ਨਿਸ਼ਾਨ
U+20AB dong sign
Denominations
ਉਪਯੂਨਿਟ
 1/10ਹਾਓ
 1/100ਸ਼ੂ
ਇਹ ਦੋਵੇਂ ਉਪ-ਇਕਾਈਆਂ ਕਈ ਸਾਲਾਂ ਤੋਂ ਬੇਕਾਰ ਹਨ
ਬੈਂਕਨੋਟ100₫, 200₫, 500₫, 1,000₫, 2,000₫, 5,000₫ (ਇਹ ਪਹਿਲੇ ਛੇ ਪੁਰਾਣੇ ਜਾਰੀ ਕੀਤੇ ਗਏ ਹਨ, ਪਰ ਅਜੇ ਵੀ ਪ੍ਰਚੱਲਤ ਹਨ), 10,000₫, 20,000₫, 50,000₫, 100,000₫, 200,000₫, 500,000₫
Coins200₫, 500₫, 1000₫, 2000₫, 5000₫
Demographics
ਵਰਤੋਂਕਾਰ ਵੀਅਤਨਾਮ
Issuance
ਕੇਂਦਰੀ ਬੈਂਕਵੀਅਤਨਾਮ ਸਟੇਟ ਬੈਂਕ
 ਵੈੱਬਸਾਈਟwww.sbv.gov.vn
Valuation
Inflation18.7%
 ਸਰੋਤ2011[1]

ਹਵਾਲੇ

ਸੋਧੋ