ਵਿਕਟਰ ਬੈਨਰਜੀ(ਜਨਮ ਪਾਰਥੋ ਸਾਰਥੀ ਬੈਨਰਜੀ, 15 ਅਕਤੂਬਰ 1946) ਇੱਕ ਭਾਰਤੀ ਅਦਾਕਾਰ ਹੈ ਜੋ ਕਿ ਹਿੰਦੀ, ਅੰਗਰੇਜ਼ੀ, ਆਸਾਮੀ ਅਤੇ ਬੰਗਾਲੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕੰਮ ਕਰਦਾ ਹੈ। ਵਿਕਟਰ ਬੈਨਰਜੀ ਦੁਆਰਾ ਕੁਝ ਫ਼ਿਲਮਾਂ ਨਿਰਦੇਸ਼ਿਤ ਵੀ ਕੀਤੀਆਂ ਗਈਆਂ ਹਨ।

ਵਿਕਟਰ ਬੈਨਰਜੀ
ভিক্টর ব্যনার্জী
VictorBanerjee.jpg
2013 ਵਿੱਚ ਵਿਕਟਰ ਬੈਨਰਜੀ
ਜਨਮਪਾਰਥੋ ਸਾਰਥੀ ਬੈਨਰਜੀ
পার্থসারথি ব্যানার্জী

15 ਅਕਤੂਬਰ 1946 (ਉਮਰ 69)
ਕਲਕੱਤਾ, ਭਾਰਤ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1970, 1977–ਵਰਤਮਾਨ
ਬੱਚੇ2

ਹਵਾਲੇਸੋਧੋ