ਵਿਕਤੋਰ ਊਗੋ
ਫਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ
(ਵਿਕਟਰ ਯੂਗੋ ਤੋਂ ਮੋੜਿਆ ਗਿਆ)
ਵਿਕਟਰ ਹਿਊਗੋ (ਪੂਰਾ ਨਾਮ: ਵਿਕਟਰ ਮਾਰੀ ਹਿਊਗੋ; ਉਚਾਰਨ: [viktɔʁ maʁi yɡo]; 26 ਫ਼ਰਵਰੀ 1802–22 ਮਈ 1885) ਇੱਕ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਸਨ। ਉਨ੍ਹਾਂ ਨੂੰ ਸਭ ਤੋਂ ਉੱਘੇ ਫਰਾਂਸੀਸੀ ਰੋਮਾਂਸਵਾਦੀ ਲੇਖਕ ਮੰਨਿਆ ਜਾਂਦਾ ਹੈ।
ਵਿਕਤੋਰ ਊਗੋ |
---|
ਪੰਜਾਬੀ ਅਨੁਵਾਦ ਪੁਸਤਕਾਂ
ਸੋਧੋ- ਦੁਖੀਏ
- ਟੱਪਰੀਵਾਸ ਕੁੜੀ[1]
ਹਵਾਲੇ
ਸੋਧੋ- ↑ "ਇੰਡੈਕਸ:ਟੱਪਰੀਵਾਸ ਕੁੜੀ.pdf - ਵਿਕੀਸਰੋਤ" (PDF). pa.wikisource.org. Retrieved 2020-02-04.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |