ਵਿਕਾਰਾਗ ਰੋਡ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਕਾਰਾਗ ਰੋਡ, ਇਸ ਨੂੰ ਵੌਟਫ਼ਰਡ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਵੌਟਫ਼ਰਡ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 20,877 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]
ਵਿਕਾਰਾਗ ਰੋਡ | |
---|---|
ਵਿਕ | |
ਟਿਕਾਣਾ | ਵੌਟਫ਼ਰਡ, ਇੰਗਲੈਂਡ |
ਗੁਣਕ | 51°38′59.41″N 0°24′5.35″W / 51.6498361°N 0.4014861°W |
ਉਸਾਰੀ ਮੁਕੰਮਲ | 1922 |
ਖੋਲ੍ਹਿਆ ਗਿਆ | 30 ਅਗਸਤ 1922 |
ਮਾਲਕ | ਵੌਟਫ਼ਰਡ ਫੁੱਟਬਾਲ ਕਲੱਬ |
ਸਮਰੱਥਾ | 20,877[1] |
ਮਾਪ | 115 x 75 ਗਜ਼ |
ਕਿਰਾਏਦਾਰ | |
ਵੌਟਫ਼ਰਡ ਫੁੱਟਬਾਲ ਕਲੱਬ |
ਹਵਾਲੇ
ਸੋਧੋ- ↑ 1.0 1.1 Watford: Club info. The Football League. 1 August 2010. Accessed 30 September 2011.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਵਿਕਾਰਾਗ ਰੋਡ ਨਾਲ ਸਬੰਧਤ ਮੀਡੀਆ ਹੈ।