ਵਿਕਾਰੀ ਸ਼ਬਦ
ਇਸ ਸੰਕਲਪ ਦੀ ਵਰਤੋਂ ਭਾਵਾਂਸ-ਵਿਉਂਤ ਵਿੱਚ ਕੀਤੀ ਜਾਂਦੀ ਹਾ। ਵਿਕਾਰ ਦੇ ਪੱਖ ਤੋਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ।
- ਵਿਕਾਰੀ ਸ਼ਬਦ
- ਅਵਿਕਾਰੀ ਸ਼ਬਦ[1]
ਹਵਾਲੇ
ਸੋਧੋ- ↑ ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ, ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਡਾ. ਬਲਦੇਵ ਸਿੰਘ ਚੀਮਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2009, ਪੰਨਾ ਨੰ. 230.