ਵਿਕੀਪੀਡੀਆ:ਅੰਦਾਜ਼
ਅੰਦਾਜ਼ ਵਿਕੀਪੀਡੀਆ ਦੇ ਸਾਰੇ ਲੇਖਾਂ ਲਈ ਇਕ ਰਹਿਨੁਮਾਈ ਹੈ ਜੋ ਵਿਕੀਪੀਡੀਆਂ ਨੂੰ ਸਹੀ ਅੰਦਾਜ਼ ਵਿਚ ਲਿਖਣ ਵਿਚ ਵਰਤੋਂਕਾਰਾਂ ਦੀ ਮਦਦ ਕਰਦੀ ਹੈ। ਇਹ ਅਗਵਾਈ ਜਾਂ ਰਹਿਨੁਮਾਈ ਵਰਤੋਂਕਾਰਾਂ ਨੂੰ ਇਕਸਾਰ, ਸਪੱਸ਼ਟ, ਸੌਖੀ ਭਾਸ਼ਾ, ਫ਼ੌਰਮੈਟਿੰਗ ਅਤੇ ਤਰਤੀਬ ਵਿਚ ਲਿਖਣ ਵਿਚ ਮਦਦ ਕਰਦੀ ਹੈ ਅਤੇ ਵਿਕੀਪੀਡੀਆ ਦੇ ਸਾਰੇ ਸਫ਼ਿਆਂ ’ਤੇ ਲਾਗੂ ਹੁੰਦੀ ਹੈ।
ਲਿਖਤ ਸਾਫ਼ ਅਤੇ ਸਪੱਸ਼ਟ ਹੋਣੀ ਚਾਹੀਦੀ ਹੈ, ਬੇਲੋੜੇ ਅਤੇ ਔਖੇ ਲਫ਼ਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ।
ਇਹ ਵੀ ਵੇਖੋਸੋਧੋ
- ਵਿਕੀਪੀਡੀਆ:ਚੰਗੇ ਲੇਖ ਲਿਖਣ ਸੰਬੰਧੀ ਸੁਝਾਅ
- ਵਿਕੀਪੀਡੀਆ:ਅੰਦਾਜ਼/ਮੁਖੀ ਸੈਕਸ਼ਨ, ਲੇਖ ਦੇ ਜਾਣ-ਪਛਾਣ ਸੈਕਸ਼ਨ ਬਾਰੇ ਰਹਿਨੁਮਾਈ
- ਮਦਦ:ਟਾਈਪ