ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਜੂਨ
ਗੁਲਾਮ ਖ਼ਾਨਦਾਨ ਜਾਂ ਗ਼ੁਲਾਮ ਵੰਸ਼ ਜਾਂ ਮਮਲੂਕ ਵੰਸ਼ ਮੱਧਕਾਲੀਨ ਭਾਰਤ ਦਾ ਇੱਕ ਰਾਜਵੰਸ਼ ਸੀ। ਇਸ ਖ਼ਾਨਦਾਨ ਦਾ ਪਹਿਲਾ ਸ਼ਾਸਕ ਕੁਤੁਬੁੱਦੀਨ ਐਬਕ ਸੀ ਜਿਸ ਨੂੰ ਮੋਹੰਮਦ ਗੌਰੀ ਨੇ ਪ੍ਰਿਥਵੀਰਾਜ ਚੌਹਾਨ ਨੂੰ ਹਰਾਉਣ ਤੋਂ ਬਾਅਦ ਨਿਯੁਕਤ ਕੀਤਾ ਸੀ। ਇਸ ਖ਼ਾਨਦਾਨ ਨੇ ਦਿੱਲੀ ਦੀ ਸੱਤਾ ਉੱਤੇ 1206 ਈਸਵੀ ਤੋਂ 1290 ਈਸਵੀ ਤੱਕ ਰਾਜ ਕੀਤਾ।