ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਅਮਰੀਕਾ ਦੇ ਕੌਮੀ ਪਾਰਕ ਵਿੱਚ ਕੁਦਰਤੀ ਮਿੱਟੀ ਪੱਥਰ ਨਾਲ ਬਣਿਆ ਹੋਇਆ ਦੂਹਰੀ ਚਾਪ ਵਾਲਾ ਪਹਾੜ ਹੈ ਇਹ ਅਮਰੀਕਾ ਦੇ 2,000 ਕੁਦਰਤੀ ਚਾਪਾਂ ਵਿੱਚੋਂ ਹਨ।

ਤਸਵੀਰ: Flicka

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ