ਵਿਕੀਪੀਡੀਆ:ਚੁਣੀ ਹੋਈ ਤਸਵੀਰ/9 ਫ਼ਰਵਰੀ

ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।


ਕਸੁੰਭ ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ। ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾਈ ਦੇ ਕੰਮ ਵਿੱਚ ਹੁੰਦੀ ਆਈ ਹੈ। ਫਾਰੋਹ ਦੀ ਬਾਹਰਵੀਂ ਵੰਸ਼ ਦੇ ਪਿਰਾਮਿਡਾਂ ਵਿੱਚ ਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ। ਫਸਲ ਦੀ ਬਿਜਾਈ ਬੀਜਾਂ ਵਾਸਤੇ ਕੀਤੀ ਜਾਂਦੀ ਰਹੀ ਹੈ ਜੋ ਲਾਲ(ਕਾਰਥਾਮਨ) ਜਾਂ ਪੀਲਾ ਰੰਗ ਬਣਾਉਣ ਦੇ ਕੰਮ ਆਉਂਦੇ ਸਨ ਖਾਸ ਕਰ ਕੇ ਉਦੋਂ ਤੱਕ ਜਦੋਂ ਸਸਤੇ ਰਸਾਇਣਕ ਰੰਗ ਮਿਲਣੇ ਸ਼ੁਰੂ ਹੋ ਗਏ।

ਤਸਵੀਰ: commons:Paulatz

ਪਹਿਲਾਂ ਚੁਣੀਆਂ ਜਾ ਚੁੱਕੀਆਂ ਤਸਵੀਰਾਂ