ਵਿਕੀਪੀਡੀਆ:ਚੁਣੇ ਹੋਏ ਦਿਹਾੜੇ/24 ਜਨਵਰੀ
- 1848 - ਜੇਮਸ ਮਾਰਸ਼ਲ ਨੂੰ ਕੋਲਾਮਾ, ਕੈਲੀਫੋਰਨੀਆ ਵਿੱਚ ਸੋਨਾ ਲੱਭਾ ਜਿਸ ਦੀ ਬਦੌਲਤ ਕੈਲੀਫੋਰਨੀਆ ਗੋਲਡ ਰਸ਼ ਦੀ ਸ਼ੁਰੂਆਤ ਹੋਈ।
- 1857 - ਭਾਰਤੀ ਉੱਪਮਾਹਂਦੀਪ ਦੀ ਪਹਿਲੀ ਆਧੁਨਿਕ ਯੂਨੀਵਰਸਿਟੀ ਕੋਲਕਾਤਾ ਯੂਨੀਵਰਸਿਟੀ ਦੀ ਸ਼ੁਰੂਆਤ ਹੋਈ।
- 1966 - ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਪਿਤਾਮਾ ਅਤੇ ਉੱਘੇ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਦੇ ਦਿਹਾਂਤ ਹੋਇਆ।