ਵਿਕੀਪੀਡੀਆ:ਚੁਣੇ ਹੋਏ ਦਿਹਾੜੇ/28 ਜਨਵਰੀ
- 1846 - ਬਰਤਾਨਵੀ ਫੌਜ਼ਾਂ ਨੇ ਆਲੀਵਾਲ ਦੀ ਲੜਾਈ ਵਿੱਚ ਸਿੱਖ ਖਾਲਸਾ ਫੌਜ਼ ਨੂੰ ਹਰਾਇਆ। ਇਸ ਘਟਨਾ ਨੂੰ ਕਈ ਵਾਰ ਪਹਿਲੀ ਐਂਗਲੋ ਸਿੱਖ ਜੰਗ ਦਾ ਮੋੜ ਸਮਝਿਆ ਜਾਂਦਾ ਹੈ।
- 1865 - ਲਾਲਾ ਲਾਜਪਤ ਰਾਏ ਦਾ ਜਨਮ ਹੋਇਆ।
- 1933 - ਚੌਧਰੀ ਰਹਮਤ ਅਲੀ ਨੇ ਨਾਉ ਔਰ ਨੇਵਰ (ਹੁਣ ਜਾਂ ਕਦੇ ਨਹੀਂ) ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।